ਝਾਂਡੇ ਦੀ ਸੰਗਤ ਨੇ ਖਾਲਸਾ ਫਤਿਹ ਮਾਰਚ ਦਾ ਨਿੱਘਾ ਸਵਾਗਤ ਕੀਤਾ
Автор: Golden Jhande
Загружено: 2023-04-27
Просмотров: 1574
#gurbani #live #shortvideo #fatehmarch #like #song #kirtanlive #news #today
ਅੱਜ ਗੁਰੂ ਨਾਨਕ ਦਰਬਾਰ ਝਾਂਡੇ ਦੇ ਸੇਵਾਦਾਰ , ਬੀਬੀਆਂ - ਭੈਣਾਂ ਨੇ ਫਤਿਹ ਮਾਰਚ ਦਾ ਸਵਾਗਤ ਕੀਤਾ ਅਤੇ
ਸੰਤ ਰਾਮਪਾਲ ਸਿੰਘ ਜੀ ਵਲੋਂ ਸੰਗਤਾਂ ਵਾਸਤੇ ਠੰਡੇ-ਮਿੱਠੇ ਜ਼ਲ ਦੀ ਸ਼ਬੀਲ ਵੀ ਲਗਾਈ ਗਈ
ਜਿਸ ਵਿੱਚ ਸਾਰੇ ਸੇਵਦਾਰਾਂ ਨੇ ਹਾਜ਼ਰੀ ਭਰੀ ਅਤੇ ਹੱਥੀ ਸੇਵਾ ਕਰਕੇ ਗੁਰੂ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ
Доступные форматы для скачивания:
Скачать видео mp4
-
Информация по загрузке: