ਅਰਦਾਸ ਦੇ ਬੋਲ ……….
Автор: Jaswinder Singh Rurki Kalan
Загружено: 2025-09-14
Просмотров: 26
ਕਾਜੀ ਆਖਦਾ ਦਸ ਖਾਂ ਮਤੀ ਦਾਸਾ
ਤੇਰੀ ਆਖਰੀ ਇੱਛਾ ਹੱਲ ਹੋਵੇ ।
ਮੰਗ ਲੈ ਜੋ ਤੂੰ ਮੰਗਣਾ ਹੈ
ਉਹ ਹਾਜ਼ਰ ਓਸੇ ਪਲ ਹੋਵੇ ।
ਹੱਸ ਕੇ ਕਿਹਾ ਮਤੀ ਦਾਸ ਅੱਗੋਂ
ਜੇ ਮੇਰੀ ਆਖਰੀ ਇੱਛਾ ਹੱਲ ਹੋਵੇ।
ਮੇਰੇ ਸੀਸ ਤੇ ਜਦੋਂ ਚੱਲੇ ਆਰਾ
ਮੇਰਾ ਮੁੱਖ ਗੁਰ ਪਿੰਜਰੇ ਵੱਲ ਹੋਵੇ।
#ਕੁਰਬਾਨੀ #ਸ਼ਹਾਦਤ #ਸਿਦਕ #ਸਿੱਖੀ
ਗੁਰੂ ਸਾਹਿਬ ਮਿਹਰ ਕਰਨ ਸਾਡਾ ਗੁਰਬਾਣੀ ਨਾਲ ਪ੍ਰੇਮ ਬਣ ਜਾਵੇ ।
ਜਸਵਿੰਦਰ ਸਿੰਘ ਰੁੜਕੀ ਕਲਾਂ
ਮੁੱਖ ਸੇਵਾਦਾਰ ਗੁਰਦਵਾਰਾ ਭੱਠਾ ਸਾਹਿਬ ਬੜਾ ਗੁੜਾ ਸਿਰਸਾ ਹਰਿਆਣਾ
Доступные форматы для скачивания:
Скачать видео mp4
-
Информация по загрузке: