ਨੱਗਰ ਕੀਰਤਨ ॥ Nagar Kirtan on Dated 16/11/2024
Автор: Gurpreet Singh Barwali
Загружено: 2024-11-19
Просмотров: 4850
🙏🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏 ਸਿੱਖ ਪੰਥ ਦੇ ਬਾਨੀ ਜੀ ਦੇ 555ਵੇਂ ਗੁਰਪੁਰਬ/ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਗੁਰੁ ਨਾਨਕ ਦਰਬਾਰ ਸਾਹਿਬ, ਪਿੰਡ ਬਰਵਾਲੀ ਕਲ੍ਹਾਂ ਵਿਖੇ ਸਮੂਹ ਸੰਗਤਾਂ ਵੱਲੋਂ ਵੱਡੀ ਸ਼ਰਧਾ ਨਾਲ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏 ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਜਾਣਕਾਰੀ ਪ੍ਰਾਪਤ ਹੋਈ ।
💐💐ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 💐💐
ਅਗਰ ਤੁਹਾਨੂੰ ਵੀਡਿਓ ਵਧੀਆ ਲੱਗੇ ਤਾਂ ਹੋਰ ਸੰਗਤਾਂ ਨਾਲ ਵੀ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕਰਾਇਬ ਜ਼ਰੂਰ ਕਰੋ ।
#gurunanakdevji #gurunanakjayanti2024
#nagarkirtan #555 #birthday #parkashpurabh #gurpreetsinghbarwali
Доступные форматы для скачивания:
Скачать видео mp4
-
Информация по загрузке: