TARAKIAN || MONEY JEJANIYA || GURU RAVIDAS JI DEVOTIONAL SONG 2024 || K WIN STUDIO PRESENTS
Автор: K WIN STUDIO
Загружено: 2024-02-23
Просмотров: 1010459
Song: Tarakian
Singer: Money Jejaniya
Lyrics: Deep Rasan
Music: B.R. Dimana
Vedio-Suraj Hussainpuri
Online Promotion: Kuldeep Kamal
Mob no. +919855290823
Presentation: K Win Studio
Music Label & All Copyright Reserved K Win Studio.
Like ||
Share ||
Spread ||
Enjoy & stay connected with us ! Subscribe to Kuldeep Kamal & K Win Studio, Surtal Sangeet Academy
| Like us on | Facebook |
| Youtube | Instagram |
ਮੈਂ ਸਤਿਗੁਰ ਤੇਰੀ ਸ਼ਰਣ ਰਹਾਂ,
ਹੱਥ ਮੇਰੇ ਸਿਰ ਤੇ ਧਰ ਦੇਵੀਂ,
ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ,
ਰਵੀਦਾਸ ਗੁਰੂ ਮੈਨੂੰ ਵੱਰ ਦੇਵੀਂ,
ਸਭ ਗੁਰੂ ਸਹਿਬਾਨਾਂ ਦੀ ਕਿਰਪਾ,
ਮੇਰੇ ਗਿਆਨ 'ਚ ਵਾਧਾ ਹੋ ਜਾਵੇ,
ਕਦੇ ਮੈਂ ਦਾ ਹਲੂਣਾ ਨਾ ਆਵੇ,
ਮੇਰਾ ਆਤਮ ਸਾਦਾ ਹੋ ਜਾਵੇ,
ਤੇਰੀ ਰਜ਼ਾ 'ਚ ਗੁਜ਼ਰੇ ਲਿਖਤ ਮੇਰੀ,
ਮੇਰੇ ਸਾਹ ਨੂੰ ਐਸਾ ਜੜ੍ਹ ਦੇਵੀਂ,
ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ,
ਰਵੀਦਾਸ ਗੁਰੂ ਮੈਨੂੰ ਵਰ ਦੇਵੀਂ,
ਕਿਸੇ ਭੁੱਲੇ ਭਟਕੇ ਹੋਏ ਨੂੰ,
ਕਦੇ ਰਾਹੇ ਹੀ ਮੈਂ ਪਾ ਦੇਵਾਂ,
ਕੋਈ ਕ੍ਰਿਤ ਕਮਾਈ ਅਪਣੀਂ ਦਾ,
ਸੇਵਾ ਵਿੱਚ ਹਿੱਸਾ ਲਾ ਦੇਵਾਂ,
ਕੋਈ ਲੋੜਵੰਦ ਦਰ ਬੰਦ ਹੋਵੇ,
ਮੈਨੂੰ ਜ਼ਰੀਆ ਬਣਾ ਉਸ ਦਰ ਦੇਵੀਂ,
ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ,
ਰਵੀਦਾਸ ਗੁਰੂ ਮੈਨੂੰ ਵਰ ਦੇਵੀਂ,
ਮੇਰੇ ਸੇਵਾ ਭਾਵ ਦੇ ਨਾਲ਼ ਕੋਈ,
ਗੁਰਬਾਣੀ ਦੇ ਨਾਲ਼ ਜੁੜ ਜਾਵੇ,
ਕੋਈ "ਰਸਨ" ਕੁਰਾਹੇ ਤੁਰਿਆ ਜੇ,
ਮੈਂ ਮੋੜਾਂ ਤੇ ਉਹ ਮੁੜ ਜਾਵੇ,
ਮੇਰਾ ਜੀਵਨ ਸਫ਼ਲ ਬਣਾਉਣਾਂ ਜੀ,
ਐਸੇ ਗੁਣ ਜੀਵਨ ਵਿੱਚ ਭਰ ਦੇਵੀਂ,
ਮੈਂ ਕਰਾਂ ਤਰੱਕੀਆਂ ਪੜ੍ਹ ਲਿਖਕੇ,
ਰਵੀਦਾਸ ਗੁਰੂ ਮੈਨੂੰ ਵਰ ਦੇਵੀਂ,
Доступные форматы для скачивания:
Скачать видео mp4
-
Информация по загрузке: