ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਵੈਬੀਨਾਰ / Webinar dedicating Shaheedi of Chhote Sahibzaade
Автор: Sarbat Khalsa
Загружено: 2025-12-27
Просмотров: 295
ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਵੈਬੀਨਾਰ ਕਰਵਾਈਆ ਗਿਆ
Sarbat Khalsa Jathebandi organized a Webinar dedicated to the Shaheedi of Chhote Sahibzaade
Date: December 27, 2025 Saturday. Time: India 08:00 PM.
●○●○●○●○●○●○●○●○●○●
ਪਹੁੰਚੇ ਵਿਦਵਾਨ ਪ੍ਰਚਾਰਕ ਅਤੇ ਉਹਨਾਂ ਦਾ ਵਿਸ਼ਾ:
ਪ੍ਰਚਾਰਕ: ਗਿਆਨੀ ਗੁਰਭੇਜ ਸਿੰਘ ਜੀ ਅਨੰਦਪੁਰੀ
ਵਿਸ਼ਾ: ਸ਼ਹਾਦਤਾਂ, ਸੱਚ ਦੀ ਜਿੱਤ ਅਤੇ ਚੜਦੀ ਕਲਾ ਦਾ ਪ੍ਰਤੀਕ
ਪ੍ਰਚਾਰਕ: ਗਿਆਨੀ ਨਿਰਮਲਜੀਤ ਸਿੰਘ ਜੀ ਯੂਕੇ ਵਾਲੇ
ਵਿਸ਼ਾ: ਵੀਰ ਬਾਲ ਦਿਵਸ ਨਹੀਂ, ਸਾਹਿਬਜ਼ਾਦੇ ਸ਼ਹਾਦਤ ਦਿਹਾੜਾ
ਪ੍ਰਚਾਰਕ: ਗਿਆਨੀ ਮੋਹਰ ਸਿੰਘ ਜੀ ਚੰਡੀਗੜ੍ਹ ਵਾਲੇ
ਵਿਸ਼ਾ: ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਅਜੋਕੇ ਸਮੇਂ ਵਿਚ ਕੌਮ ਨੂੰ ਸੇਧ
ਅਖੀਰ ਵਿਚ ਹਾਜ਼ਰੀਨ ਸੰਗਤ ਨੇ ਆਪਣੇ ਕੀਮਤੀ ਵੀਚਾਰ ਰੱਖੇ।
#sarbatkhalsa
Доступные форматы для скачивания:
Скачать видео mp4
-
Информация по загрузке: