ਕੈਨੇਡਾ ਵੱਲੋਂ ਸਟੂਡੈਂਟਸ ਲਈ ਨਿਯਮਾਂ 'ਚ ਤਬਦੀਲੀ! CANADA NEWS WEEKLY
Автор: TV Punjab
Загружено: 2025-11-16
Просмотров: 19783
Canada's Big News of the Week: .Canada introduces new rules to cancel all types of visas, Bad news for thousands of Indians waiting for PR, Applications and fees of applicants are being refunded, Big change for masters and doctoral students in Canada, Priority on applications, exemption from admission limit, visa will be available in 14 days, Advice to students to avoid cancellation of Canadian study permit. More Information on What Happened in Canada This Week.
ਕੈਨੇਡਾ ਵੱਲੋਂ ਹਰ ਤਰਾਂ ਦੇ ਵੀਜ਼ੇ ਰੱਦ ਕਰਨ ਦੇ ਨਵੇਂ ਨਿਯਮ ਪੇਸ਼
ਅਧਿਕਾਰੀਆਂ ਨੂੰ ਕੈਨੇਡਾ ਦੀ ਸਰਕਾਰ ਨੇ ਦਿੱਤੇ ਹੋਰ ਅਧਿਕਾਰ
ਪੀ ਆਰ ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਮਾੜੀ ਖ਼ਬਰ
ਬਿਨੈਕਾਰਾਂ ਦੀਆਂ ਅਰਜ਼ੀਆਂ ਅਤੇ ਫੀਸ ਕੀਤੀ ਜਾ ਰਹੀ ਹੈ ਵਾਪਸ
ਕੈਨੇਡਾ 'ਚ ਮਾਸਟਰਜ਼ ਅਤੇ ਡਾਕਟੋਰਲ ਵਿਦਿਆਰਥੀਆਂ ਲਈ ਵੱਡੀ ਤਬਦੀਲੀ
ਅਰਜ਼ੀਆਂ ਨੂੰ ਤਰਜੀਹ, ਦਾਖਲੇ ਦੀ ਸੀਮਾ ਤੋਂ ਛੋਟ, 14 ਦਿਨਾਂ 'ਚ ਮਿਲੇਗਾ ਵੀਜ਼ਾ
ਕੈਨੇਡੀਅਨ ਸਟੱਡੀ ਪਰਮਿਟ ਰੱਦ ਹੋਣ ਤੋਂ ਬਚਣ ਲਈ ਸਟੂਡੈਂਟਸ ਨੂੰ ਸਲਾਹ
ਵੀਜ਼ਾ ਅਫਸਰਾਂ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਮਾਹਿਰਾਂ ਨੇ ਦੱਸੀ ਲੋੜ
ਕੈਨੇਡੀਅਨ ਖੂਫੀਆ ਏਜੰਸੀ ਦਾ ਬਿਨਾ ਨਾਮ ਲਏ ਸਿੱਖਾਂ 'ਤੇ ਨਿਸ਼ਾਨਾ
ਖੁਫ਼ੀਆ ਏਜੰਸੀ ਦੇ ਮੁਖੀ ਨੇ ਕਨਿਸ਼ਕ ਜਹਾਜ਼ ਕਾਂਡ ਦੀ ਦਿੱਤੀ ਮਿਸਾਲ
ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਅੱਤਵਾਦ ਦੇ ਦੋਸ਼ ਲਾਉਣ ਦੀ ਮੰਗ
ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੰਜਾਬੀ ਹੀ ਕਥਿਤ ਦੋਸ਼ੀ
ਕੈਨੇਡੀਅਨਜ਼ ਵੱਲੋਂ ਅਮਰੀਕਾ ਯਾਤਰਾ ਵਿਚ ਕਮੀ ਜਾਰੀ
ਅਮਰੀਕੀ ਟੂਰਿਜ਼ਮ ਨੂੰ $5.7 ਬਿਲੀਅਨ ਦਾ ਨੁਕਸਾਨ
ਕੈਨੇਡਾ ਵਿਚ ਡਾਕ ਰਾਹੀਂ ਘਰ-ਘਰ ਪੁੱਜ ਰਿਹਾ ਨਸ਼ਾ
ਫੇਸਬੁੱਕ ’ਤੇ ਹੋ ਰਹੀ ਨਸ਼ਿਆਂ ਦੀ ਇਸ਼ਤਿਹਾਰ ਬਾਜ਼ੀ
#trtopr #mastercourse #doctoral #canadapost #deportation #studentvisa #indianimmigrants #touristvisa #expressentry #ircc #permanentresidency #crsscore #deportation #punjabiincanada
Stay informed with the *latest news* from Canada, including updates on the *Canadian economy**. Get the **news* on *Canada* and *Toronto* from TV Punjab. Keep up with what's happening.
Доступные форматы для скачивания:
Скачать видео mp4
-
Информация по загрузке: