ਕਿਉਂ ਜ਼ਿੰਦਗੀ ਦੀ ਦੌੜ ਵਿੱਚ ਗੋਰੇ ਨੇ ਪੰਜਾਬੀਆਂ ਤੋਂ ਅੱਗੇ? ਪੈਸਾ ਕਮਾਉਣ ਬਾਹਰ ਗਏ ਪੰਜਾਬੀ ਵੀਡੀਓ ਨੂੰ ਜ਼ਰੂਰ ਦੇਖਣ!
Автор: Pendu Australia
Загружено: 2025-04-05
Просмотров: 38276
ਕਿਉਂ ਜ਼ਿੰਦਗੀ ਦੀ ਦੌੜ ਵਿੱਚ ਗੋਰੇ ਨੇ ਪੰਜਾਬੀਆਂ ਤੋਂ ਅੱਗੇ? ਪੈਸਾ ਕਮਾਉਣ ਬਾਹਰ ਗਏ ਨੌਜਵਾਨ ਵੀਡੀਓ ਨੂੰ ਜ਼ਰੂਰ ਦੇਖਣ!
ਜ਼ਿੰਦਗੀ ਦੀ ਦੌੜ ਸਾਨੂੰ ਕਿਥੇ ਲੈ ਜਾ ਰਹੀ ਹੈ? ਅਸੀਂ ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਪੈਸਾ ਕਮਾਉਣ ਦੀ ਦੌੜ ’ਚ ਲੱਗੇ ਹੋਏ ਹਾਂ। ਪਰ ਜ਼ਿੰਦਗੀ ਤਾਂ ਉਹ ਖ਼ੁਸ਼ੀਆਂ ਹਨ ਜੋ ਅਸੀਂ ਜੀ ਲਈਆਂ। ਆਸਟ੍ਰੇਲੀਆ ਜਿਹੇ ਦੇਸ਼ਾਂ ’ਚ ਜਿੱਥੇ ਲੋਕ ਹਰ ਹਫ਼ਤੇ ਕਮਾਉਂਦੇ ਨੇ ਅਤੇ ਹਰ ਹਫ਼ਤੇ ਖਰਚ ਕਰ ਦੇਂਦੇ ਨੇ, ਉੱਥੇ ਬਚਤ ਦੀ ਸੋਚ ਕਾਫ਼ੀ ਵੱਖਰੀ ਹੈ। ਕੀ ਸਾਨੂੰ ਵੀ ਇਹੀ ਰਾਹ ਨਹੀਂ ਅਪਣਾ ਲੈਣਾ ਚਾਹੀਦਾ? ਜਿਥੇ ਵਕ਼ਤ ਨੂੰ ਪੈਸੇ ਨਾਲ ਨਹੀਂ, ਪਰ ਯਾਦਾਂ ਨਾਲ ਤੋਲਿਆ ਜਾਂਦਾ ਹੈ।
ਇਹ ਵੀਡੀਓ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਸਮਰਪਿਤ ਹੈ—ਜੋ ਵਿਦੇਸ਼ਾਂ ਵਿੱਚ ਕਮਾਈ ਦੇ ਖ਼ਵਾਬ ਲਈ ਦਿਲੋ ਜਦੋ-ਜਹਦ ਕਰ ਰਹੇ ਨੇ, ਜਿਨ੍ਹਾਂ ਦੀਆਂ ਰਾਤਾਂ ਸੜਕਾਂ ਤੇ Uber ਚੱਲਾਉਂਦਿਆਂ ਜਾਂ ਕਿਸੇ ਫੈਕਟਰੀ ਵਿੱਚ ਲੰਘ ਰਹੀਆਂ ਹਨ। ਅਸਲੀ ਦੌਲਤ ਕਿਹੜੀ ਹੈ? ਪੈਸਾ ਜਾਂ ਸਮਾਂ ਇਹ ਸੋਚਾਂ ਵਾਲੀ ਗੱਲ ਹੈ!
👉 ਹੋਰ ਅਹਿਮ ਕਹਾਣੀਆਂ ਅਤੇ ਸਚੇਤਨਾ ਵਾਲੀਆਂ ਵੀਡੀਓਜ਼ ਲਈ ਸਾਡਾ ਚੈਨਲ ਲਾਇਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।
🔔 Follow Us:
Facebook: / penduaustralia
Instagram: / pendu.australiaigshid
TikTok: / penduaustralia
#PunjabiYouth #AustraliaLife #DesiVibesAbroad #WorkLifeBalance #ForeignDreams #NRIYouth #LifeInAustralia #HardWorkReality #PunjabiLifestyle #ZindagiDiGall #WeeklyPay #NoSavingsCulture #PunjabiAbroad #AustralianPunjabis #WorkForLife #ModernLifeStress #SikhTv #SikhItehas #AustrlianPunjabi
Доступные форматы для скачивания:
Скачать видео mp4
-
Информация по загрузке: