ਬਾਕਰਪੁਰ ਆਲਾ ਸਾਈਂ ਪਾਖੰਡੀ? ਮੇਰੇ ਨਾਲ ਸੋ-ਰਾਤ ਕੱਟ: ਇੰਡਸਟਰੀ ਦਾ ਸੱਚ। Amar Dahb Podcast | Bakarpur | Mitti
Автор: Mitti ਮਿੱਟੀ
Загружено: 2024-06-15
Просмотров: 877271
#Mitti #Punjab
ਅਮਰ ਦਾਬ, ਪੰਜਾਬ ਦੀ ਮਸ਼ਹੂਰ ਮਾਡਲ-ਸਿੰਗਰ ਹੈ। ਅਮਰ ਨੇ ਪੰਜਾਬੀ ਇੰਡਸਟਰੀ-ਪੋਲੀਵੁੱਡ ਦਾ ਅਸਲ ਚਿਹਰਾ ਸਾਹਮਣੇ ਲਿਆਉਂਦਾ ਹੈ। ਨਾਲ ਹੀ ਉਹਨਾਂ ਬਾਕਰਪੁਰ ਵਾਲੇ ਸਾਈਂ ਸੁਰਿੰਦਰ ਜੀ ਨਾਲ ਜੁੜਿਆ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗਲਤ ਚੀਜ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨੇ। ਇਸ ਪੋਡਕਾਸਟ ਬਾਰੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।
NOTE: ਦੂਜੀ ਧਿਰ ਆਪਣਾ ਪੱਖ ਰੱਖਣ ਲਈ ਸੰਪਰਕ ਕਰ ਸਕਦੀ ਹੈਃ [email protected]
-------
Chapters
0:00 Highlights
2:58 Podcast Start
5:48 ਸਿੱਧੂ ਮੂਸੇਵਾਲਾ ਨੇ ਕਿਵੇਂ ਬਣਾਇਆ ਭੈਣ?
15:11 ਸਿੱਧੂ ਦੇ ਕਿਸ ਸਾਥੀ ਦੀ ਮਾੜੀ ਨੀਤ?
17:19 ਇੰਡਸਟਰੀ ਦਾ ਕਾਲਾ ਸੱਚ ਸੁਣੋ, ਸਾਡੇ ਨਾਲ ਰਾਤਾਂ ਕੱਟ
26:34 ਇੰਸਟਾ ਤੇ ਗੰਦ ਪਾਉਣ ਵਾਲੀਆਂ ਕੌਣ?
32:32 ਮੈਨੂੰ ਕਿਹਾ ਗ * ਤੀ
34:44 ਬਾਕਰਪੁਰ ਆਲੇ ਸਾਈਂ ਦਾ ਸੱਚ?
52:00 Boyfriend ਤੁਹਾਡੇ ਨਾਲ ਸੀ?
53:41 Sugar ਡੈਡੀ ਕਿਉਂ ਲੱਭਦੀਆਂ ਕੁੜੀਆਂ?
58:15 3ਬੀ2 ਮੋਹਾਲੀ 'ਚ ਕੁੜੀਆਂ ਕੀ ਕਰਦੀਆਂ?
1:09:16 ਇੰਸਟਾ ਆਲੇ ਬਾਹਲੇ ਫੁਕਰੇ, ਸੱਚ ਸੁਣੋ
1:11:40 ਕੰਗਣਾ ਦੇ ਦੋਬਾਰਾ ਪੈ ਸਕਦੈ ਥੱਪੜ
1:20:00 ਕਦੋਂ ਕਰਾਉਣਾ ਵਿਆਹ?
-------
ਬਾਕਰਪੁਰ ਆਲਾ ਸਾਈਂ ਪਾਖੰਡੀ? ਮੇਰੇ ਨਾਲ ਸੋ-ਰਾਤ ਕੱਟ: ਇੰਡਸਟਰੀ ਦਾ ਸੱਚ। Amar Dahb Podcast | Bakarpur | Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
Доступные форматы для скачивания:
Скачать видео mp4
-
Информация по загрузке: