ਦਾਦਕਾ ਮੇਲ - ਨਾਨਕਾ ਮੇਲ l ਪੰਜਾਬੀ ਵਿਆਹ ਦੇ ਰਿਵਾਜ l ਦਾਦਕੇ ਨਾਨਕੇ ਸਿੱਠਣੀਆਂ
Автор: Rekha Art and Culture
Загружено: 2025-11-03
Просмотров: 9215
ਦਾਦਕਾ ਮੇਲ - ਨਾਨਕਾ ਮੇਲ l ਪੰਜਾਬੀ ਵਿਆਹ ਦੇ ਰਿਵਾਜ l ਦਾਦਕੇ ਨਾਨਕੇ ਸਿੱਠਣੀਆਂ ਦੀ ਮਸਤੀ
Description:-
ਪੰਜਾਬੀ ਵਿਆਹ ਦੀਆਂ ਰਸਮਾਂ ਵਿਚ ਦਾਦਕੇ ਤੇ ਨਾਨਕੇ ਮੇਲ ਦਾ ਦੌਰ ਬਹੁਤ ਹੀ ਰੰਗੀਲਾ ਤੇ ਖੁਸ਼ੀਆਂ ਭਰਿਆ ਹੁੰਦਾ ਹੈ ਇਸ ਦੌਰਾਨ ਸਿੱਠਣੀਆਂ ਦੇਣ ਦਾ ਰਿਵਾਜ ਹਰ ਕਿਸੇ ਨੂੰ ਖੁਸ਼ ਕਰ ਦਿੰਦਾ ਹੈ ਜਿੱਥੇ ਪਿਆਰ ਮਸਤੀ ਤੇ ਹਾਸੇ ਨਾਲ ਭਰਿਆ ਮਾਹੌਲ ਬਣਦਾ ਹੈ ਇਸ ਵੀਡਿਉ ਵਿਚ ਵੇਖੋ ਪੰਜਾਬੀ ਪਰੰਪਰਾਵਾਂ ਦੀ ਝਲਕ ਤੇ ਸਿੱਠਣੀਆਂ ਦੇਣ ਦੀ ਮਿੱਠੀ ਰਸਮ
ਵੇਖੋ ਕਿਵੇਂ ਮਿਲਦੇ ਹਨ ਦਾਦਕੇ ਤੇ ਨਾਨਕੇ ਮਾਣ ਤੇ ਪਿਆਰ ਨਾਲ
Keywords:-
ਦਾਦਕੇ ਤੇ ਨਾਨਕੇ ਮੇਲ ਦੀਆਂ ਮਸਤੀਆਂ
ਸਿੱਠਣੀਆਂ ਦੇਣ ਦਾ ਦਿਲਚਸਪ ਰਿਵਾਜ
ਪੰਜਾਬੀ ਵਿਆਹ ਦੇ ਰੰਗ ਦਾਦਕੇ ਨਾਨਕੇ ਮੇਲ
#dadkenankemel
#ਸਿੱਠਣੀਆਂ
#Punjabiculture
#punjabicistoms
#Punjabiweddingrituals
#rekhaartandculture
Доступные форматы для скачивания:
Скачать видео mp4
-
Информация по загрузке: