CIA ਸਟਾਫ 1 ਤੇ 3 ਅੰਮ੍ਰਿਤਸਰ ਵੱਲੋਂ 04 ਪਿਸਟਲ, ਕਾਰਤੂਸ, ਹੈਰੋਇਨ, ਡਰੱਗ ਮਣੀ ਸਮੇਤ 05 ਕਾਬੂ
Автор: Amritsar Today
Загружено: 2025-06-23
Просмотров: 1686
CIA ਸਟਾਫ 1 ਤੇ 3 ਅੰਮ੍ਰਿਤਸਰ ਵੱਲੋਂ 04 ਪਿਸਟਲ, ਕਾਰਤੂਸ, ਹੈਰੋਇਨ, ਡਰੱਗ ਮਣੀ ਸਮੇਤ 05 ਕਾਬੂ
@DailyPostPunjabi @PunjabPoliceIndiaOfficial @ptcnews @livingindianews
ਅੰਮ੍ਰਿਤਸਰ/ 22 ਜੂਨ
ਮੁਕਦਮਾ ਨੰਬਰ 177 ਮਿਤੀ 19-06-2025 ਜ਼ੁਰਮ 25-54-59 A .Act, ਅਤੇ 21,27-A,29-61-85 NDPS Act ਥਾਣਾ ਇਸਲਾਮਾਬਾਦ, ਅੰਮ੍ਰਿਤਸਰ ।
ਗ੍ਰਿਫ਼ਤਾਰ ਦੋਸ਼ੀ:-
1. ਅਮਨ ਉਰਫ ਵਿੱਸੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਮ:ਨੰ:613/9 ਗਲੀ ਦਾਈ ਵਾਲੀ ਕੱਟੜਾ ਖਜਾਨਾ ਅੰਮ੍ਰਿਤਸਰ
2. ਧਰੁਵ ਉਰਫ ਬਾਨੂੰ ਪੁੱਤਰ ਅਰੁਣ ਮਹਿਰਾ ਵਾਸੀ ਮ:ਨੰ: 170 ਗਲੀ ਦਾਈ ਵਾਲੀ ਕੱਟੜਾ ਖਜਾਨਾ ਅੰਮ੍ਰਿਤਸਰ
3. ਇੱਸੂ ਪੁੱਤਰ ਬੌਬੀ ਵਾਸੀ ਮ:ਨੰ:482 ਪੀਪਿਆਂ ਵਾਲੀ ਗੱਲੀ ਵਾਲਮੀਕ ਮੁੱਹਲਾ ਲਹੌਰੀ ਗੇਟ ਕੱਟੜਾ ਕਰਮ ਸਿੰਘ ਅੰਮ੍ਰਿਤਸਰ
4. ਰਾਜਬੀਰ ਚੱਢਾ ਉਰਫ ਰਿਤਿਕ ਪੁੱਤਰ ਮਨੋਜ ਕੁਮਾਰ ਚੱਢਾ ਵਾਸੀ ਗਲੀ ਬਾਬਾ ਨੰਦ ਲਾਲ ਬਿਲਡਿੰਗ ਨਜਦੀਕ ਨਾਥ ਮੰਦਿਰ ਖਜਾਨਾ ਗੇਟ ਇਨ ਸਾਈਡ ਅੰਮ੍ਰਿਤਸਰ
5. ਹੈਦਰ ਭੱਟੀ ਪੁੱਤਰ ਮੋਹਿੰਦਰ ਭੱਟੀ ਵਾਸੀ ਮ:ਨੰ:HM -202 ਅਮਨ ਐਵੀਨਿਊ O/s ਗੇਟ ਹਕੀਮਾ, ਅੰਮ੍ਰਿਤਸਰ
ਬਰਾਮਦਗੀ :-
02 ਪਿਸਟਲ .30 ਬੋਰ (ਗਲੋਕ), 05 ਰੋਂਦ ਜਿੰਦਾ, 100 ਗ੍ਰਾਮ ਹੈਰੋਇਨ, 20,000/- ਰੁਪੈ ਡਰੱਗ ਮਨੀ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ DCP/Investigation ਅੰਮ੍ਰਿਤਸਰ ਤੇ ਸ੍ਰੀ ਜਗਇਬਦਰ ਸਿੰਘ ADCP ਕਰਾਇਮ ਦੇ ਦਿਸ਼ਾ ਨਾ ਵਿਦੇਸ਼ਾਂ ਪਰ ਸ੍ਰੀ ਯਾਦਵਿੰਦਰ ਸਿੰਘ ACP ਡਿਟੈਕਟਿਵ ਦੀ ਅਗਵਾਈ ਹੇਠ SI ਬਲਵਿੰਦਰ ਸਿੰਘ ਇੰਚਾਰਜ ਸੀ ਆਈ ਏ ਸਟਾਫ 03 ਅੰਮ੍ਰਿਤਸਰ ਨੂੰ ਸਮੇਤ ਪੁਲਿਸ ਪਾਰਟੀ ਮਿਤੀ 19-06-2025 ਨੂੰ ਉਸ ਵੇਲੇ ਭਾਰੀ ਸਫਲਤਾ ਹਾਸਿਲ ਹੋਈ। ਜਦੋਂ ਇਸਲਾਮਾਬਾਦ ਏਰੀਆ ਵਿਚੋਂ ਦੋਸੀ ਅਮਨ ਉਰਫ ਵਿੱਸੂ ਅਤੇ ਧਰੁਵ ਉਰਫ ਬਾਨੂੰ ਨੂੰ ਕਾਬੂ ਕਰਕੇ ਅਮਨ ਉਰਫ ਵਿਸੂ ਕੋਲੋਂ 01 ਪਿਸਟਲ .30 ਬੋਰ ਗਲੋਕ, ਅਤੇ ਧਰੁਵ ਉਰਫ ਬਾਨੂੰ ਤੋਂ 02 ਰੋਂਦ 30 ਬੋਰ ਜਿੰਦਾ ਬ੍ਰਾਮਦ ਕੀਤੇ ਗਏ ਤੇ ਇਹਨਾਂ ਨੂੰ ਪੇਸ ਅਦਾਲਤ ਕਰਕੇ 03 ਦਿਨ ਦਾ ਮਿਤੀ 22-06-2025 ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ।
ਪੁਲਿਸ ਰਿਮਾਂਡ ਦੌਰਾਨ ਪੁਸ਼ਕਿਸ਼ ਕਰਨ ਤੇ ਧਰੁਵ ਉਰਫ ਬਾਨੂੰ ਦੇ ਇੰਕਸਾਫ ਮੁਤਾਬਿਕ 100 ਗ੍ਰਾਮ ਹੈਰੋਇਨ ਅਤੇ 10,000/- ਰੁਪੈ ਡੱਰਗ ਮਨੀ ਬ੍ਰਾਮਦ ਕੀਤੇ। ਦੋਸੀ ਅਮਨ ਉਰਫ ਵਿੱਸੂ ਦੇ ਇੰਕਸਾਫ ਤੇ ਰਾਜਬੀਰ ਉਰਫ ਚੱਢਾ ਅਤੇ ਦੋਸੀ ਧਰੁਵ ਉਰਫ ਬਾਨੂੰ ਉਕਤ ਦੇ ਇੰਕਸਾਫ ਪਰ ਇੱਸੂ ਪੁਤਰ ਬੌਬੀ ਨੂੰ ਗ੍ਰਿਫਤਾਰ ਕੀਤਾ। ਜੋ ਰਾਜਬੀਰ ਚੱਢਾ ਉਕਤ ਨੇ ਅਮਨ ਉਰਫ ਕਿੱਸੂ ਨੂੰ 30 ਬੋਰ ਪਿਸਟਲ ਤੇ ਰੋਂਦ ਵੇਚੇ ਸਨ, ਤੇ ਇੱਸੂ ਨੇ ਦੋਸੀ ਧਰੂਵ ਉਰਫ ਬਾਨੂੰ ਨੂੰ 100 ਗ੍ਰਾਮ ਹੈਰੋਇਨ ਵੇਚੀ ਸੀ। ਜੋ ਇਹਨਾਂ ਨੂੰ ਮਿਤੀ 20-06-2025 ਨੂੰ ਪੇਸ ਅਦਾਲਤ ਕਰਕੇ ਮਿਤੀ 22-06-2025 ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ। ਜੋ ਅੱਜ ਮਿਤੀ 21-06-2025 ਨੂੰ ਦੋਸ਼ੀ ਰਾਜਬੀਰ ਉਰਫ ਚੱਢਾ ਦੇ ਇੰਕਸਾਫ ਤੇ ਦੋਸੀ ਹੈਦਰ ਭੱਟੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 01 ਪਿਸਟਲ .30 ਬੋਰ ਗਲੋਕ ਬ੍ਰਾਮਦ ਕੀਤਾ ਹੈ ਅਤੇ ਦੋਸੀ ਇਸ ਦੇ ਇੰਕਸਾਫ ਪਰ ਉਸ ਪਾਸੋਂ 10,000/- ਰੁਪੈ ਡੱਰਗ ਮਨੀ ਅਤੇ ਦੋਸੀ ਰਾਜਬੀਰ ਚੱਢਾ ਦੇ ਇੰਕਸਾਫ ਪਰ 02 ਰੋਂਦ ਜਿੰਦਾ 30 ਬੋਰ ਬ੍ਰਾਮਦ ਕੀਤੇ ਗਏ ਹਨ। ਇਹਨਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ, ਇਹਨਾਂ ਦੋ ਗਰੋਹ ਵਿਚ ਹੋਰ ਕਿਹੜੇ ਕਿਹੜੇ ਮੈਂਬਰ ਹਨ। ਜਾਂ ਇਹਨਾਂ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਹਨ। ਇਹਨਾਂ ਪਰ ਦਰਜ ਮੁੱਕਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਗ੍ਰਿਫ਼ਤਾਰ ਦੋਸੀ ਇੱਸੂ ਖਿਲਾਫ ਦਰਜ ਮੁੱਕਦਮੇ :-
1. ਮੁਕਦਮਾ ਨੰਬਰ 33 ਮਿਤੀ 28-01-2023 ਜ਼ੁਰਮ 21-8-61-85 NDPS Act ਥਾਣਾ ANTF, Sector 79 SAS Nagar.
2. ਮੁਕਦਮਾ ਨੰ: 39 ਮਿਤੀ 29-04-2023 ਜੁਰਮ 21-8-61-85 NDPS Act, ਥਾਣਾ ਸਦਰ, ਗੁਰਦਾਸਪੁਰ।
ਗ੍ਰਿਫ਼ਤਾਰ ਦੋਸੀ ਹੈਦਰ ਭੱਟੀ ਖਿਲਾਫ ਦਰਜ ਮੁੱਕਦਮੇ :-
1.ਮੁਕਦਮਾ ਨੰਬਰ 02 ਮਿਤੀ 04-01-2023 ਜ਼ੁਰਮ 304,34 IPC 25,27-54-59 A Act ਥਾਣਾ ਗੇਟ ਹਕੀਮਾ, ਅੰਮ੍ਰਿਤਸਰ।
Welcome to all of you on my channel Amritsar Today,
Regards,
Team AMRITSAR TODAY
Get the latest news from politics, crime, social, religious, entertainment, sports and other feature stories.
Follow us on :
YouTube, Facebook, Instagram, Twitter for all the breaking news.
To Contact us for any advertisement or news coverage
M no:- 9814315245,8283815245
E-Mail us at info@24x7times.com
Facebook: / 24x7timesnews
YouTube - / @amritsartoday
Instagram - / 24x7times
Twitter - / news_24x7times
#amritsartoday
#amritsarnews
#amritsar
#facebook
#youtube
#leteastvideo
#breakingnews
#crimenews2024
#thetribune
#livingindianews
#news18punjab
#indianewspunjab
#dgppunjabpolice
#punjabpolice
#amritsarpolice
Доступные форматы для скачивания:
Скачать видео mp4
-
Информация по загрузке: