ਬਾਬਾ ਸ੍ਰੀ ਚੰਦ ਜੀ ਚਾਲੀਸਾ ਮਨ ਦੀ ਸ਼ਾਂਤੀ ਲਈ |Baba Shri Chand Ji Chalisa | Powerful prayer
Автор: Dhan Baba Shri Chand Ji
Загружено: 2026-01-10
Просмотров: 853
ਬਾਬਾ ਸ੍ਰੀ ਚੰਦ ਜੀ ਚਾਲੀਸਾ ਮਨ ਦੀ ਸ਼ਾਂਤੀ ਲਈ |Baba Shri Chand Ji Chalisa | Powerful prayer #chalisa
#babashrichandji #mantra #youtube
...........................................................
ਬਾਬਾ ਸ੍ਰੀ ਚੰਦ ਜੀ ਚਾਲੀਸਾ
ਦੋਹਾ
ਸੁਮਰਹੁ ਬਾਰੰਬਾਰ ਹਰਿ ਹਰੋ ਨਾਥ ਭਵ ਫੰਦ ॥
ਹਿਰਦੈ ਬਿਰਾਜੋ ਆਜ ਪ੍ਰਭੂ ਬਾਲ ਜਤੀ ਸ੍ਰੀ ਚੰਦ ॥
ਸਿਮਰਨੁ ਕਰੂੰ ਧਰੂੰ ਚਰਨ ਮਹਿ ਧਿਆਨੁ ॥
ਸਵੀਕਾਰ ਪ੍ਰਭੂ ਕੀਜੀਏ ਸ੍ਰੀ ਚੰਦ੍ਰ ਭਗਵਾਨੁ ॥
ਚੌਪਈ
ਜੈ ਸ੍ਰੀ ਚੰਦ੍ਰ ਚਰਨ ਧਰ ਸੀਸਾ ॥ ਸਿਮਰਨੁ ਕਰਉ ਪਾਠ ਚਾਲੀਸਾ ॥
ਜੈ ਸ੍ਰੀ ਚੰਦ੍ਰ ਸਚਦਾਨੰਦਾ ॥ ਸੇਵਕ ਸਰਨ ਹਰਨ ਭਵ ਫੰਦਾ ॥
ਬਾਲ ਜਤੀ ਪ੍ਰਭੁ ਸਿਮਰਹੁ ਤੋਈ ॥ ਸੁਮਰਤਿ ਗਿਆਨੁ ਬੁਧਿ ਦੇਉ ਮੋਈ ॥
ਜੈ ਸ੍ਰੀ ਚੰਦ੍ਰ ਮਹਾਮੁਨਿ ਦੇਵਾ ॥ ਤੇਜ ਅਪਾਰ ਵਦਿਤ ਜਗੁ ਸੇਵਾ ॥
ਹਾਹਾਕਾਰੁ ਭਇਓ ਜਗ ਮਾਹੀ ॥ ਧਰਮੀ ਪੁਰਸ ਮਹਾ ਦੁਖੁ ਪਾਹੀ ॥
ਤਬ ਪ੍ਰਭ ਪ੍ਰਗਟ ਭਏ ਸੰਸਾਰਾ ॥ ਧਰਮੁ ਬਚਾਏ ਪਾਰ ਸਭ ਟਾਰਾ ॥
ਸਮਾਤਿ ਸੁਲਕਸਨ ਪੂਤਿ ਸੁਖ ਨੰਦਨ ॥ ਬਾਲ ਜਤੀ ਗੁਰ ਨਾਨਕ ਨੰਦਨ ॥
ਉਦਾਸੀਨ ਮਾਰਗੁ ਦਰਸਾਇਓ ॥ ਸ੍ਰੀ ਚੰਦ੍ਰ ਪ੍ਰਭ ਰੂਪੁ ਦਿਖਾਇਓ ॥
ਰੂਪ ਮਨੋਹਰ ਸੁੰਦਰਤਾ ਤਾਈ ॥ ਸਾਰਦ ਸੇਸ ਕਾਮ ਸੁਖੁਚਾਈ ॥
ਬੇਦੀ ਵੰਸ ਅੰਸ ਤ੍ਰਿਪੁਰਾਰੀ ॥ ਮਹਿਮਾ ਗਾਵਤ ਜਗੁ ਬਲਿਹਾਰੀ ॥
ਰਿਸ਼ੀ ਮੁਨਨ ਕੋ ਅਤਿ ਸੁਖੁ ਦੀਨਾ ॥ ਮਾਰਗੁ ਲਾਇਕ ਮਾਰਗ ਛੀਨਾ ॥
ਆਸਨ ਪਦਮ ਅਉਰ ਮ੍ਰਿਗਸਾਲਾ ॥ ਅੰਗ ਬਿਭੂਤਿ ਜਟਾ ਵਿਸਾਲਾ ॥
ਸੇਲੀ ਸੁਦ੍ਰੁ ਮਨੋਹਰ ਰੂਪਾ ॥ ਪਾਣੀ ਸੁਮਰਨੀ ਜੈ ਸੁਰ ਭੂਪਾ ॥
ਕਮਰ ਜੰਜੀਰੁ ਮਹਾ ਸਿਵ ਪਾਏ ॥ ਲਾਲ ਲੰਗੋਟਾ ਅਤੀ ਸੁਹਾਇ ॥
ਮੁੰਦਰ ਕਾਨੁ ਚਿਪਿਆ ਪਾਸਾ ॥ ਜਗ ਮਗ ਧੂਣਾ ਕਰੇ ਪ੍ਰਕਾਸਾ ॥
ਸਿਧ ਕਮੰਡਲ ਚਰਨ ਕੜਾਊ ॥ ਜਗਤ ਗੁਰੂ ਕਉ ਬਲਿ ਬਲਿ ਜਾਉ ॥
ਸਿਵ ਸਨਕਾਦ ਸਿਧ ਸਭ ਦੇਵਾ ॥ ਦਰਸਨ ਹੇਤ ਕਰੇ ਸਭ ਸੇਵਾ ॥
ਸਾਧੂ ਸੰਤ ਰਿਸੀ ਤਪਧਾਰੀ ॥ ਪਰਮ ਹੰਸ ਜੋਗੀ ਮੁਨਿਚਾਰੀ ॥
ਕਿਨਰ ਗਦਵਰ ਸਿਧ ਸੁਰੇਸਾ ॥ ਨਾਮੁ ਨਿਰੰਤਰਿ ਜਪੇ ਹਮੇਸਾ ॥
ਨਿਰੰਕਾਰੁ ਨਿਰਬਾਣੀ ਉਦਾਸੀ ॥ ਭਵ ਸਾਗਰ ਮਹਿ ਕਾਟੇ ਫਾਸੀ ॥
ਧਰਮ ਚੰਦ੍ਰ ਪ੍ਰਤਿਪਾਲਨਹਾਰੇ ॥ ਬੇਦੀ ਵੰਸ ਅੰਸ ਉਜਿਆਰੇ ॥
ਧੁਨੀ ਸਾਫ ਕਰੇ ਜੋ ਆਈ ॥ ਚਰਨ ਪਲੋਟ ਮਹਾ ਸੁਖੁ ਪਾਈ ॥
ਜਗਤ ਗੁਰੂ ਜੋਗੇਸ੍ਵਰ ਸੁਆਮੀ ॥ ਸਭ ਘਟਿ ਘਟ ਕੇ ਅੰਤਰਜਾਮੀ ॥
ਮਹਿਮਾ ਅਗਮ ਅਖੰਡ ਅਪਾਰਾ ॥ ਹੈ ਸ੍ਰੀ ਚੰਦ੍ਰ ਮਹਾ ਵਿਸਥਾਰਾ ॥
ਸ੍ਰੀ ਚੰਦ੍ਰ ਜਨ ਕੇ ਰਖਵਾਰੇ ॥ ਜੋ ਨਿਤ ਹਿਤ ਸੇ ਨਾਮ ਉਚਾਰੇ ॥
ਜੈ ਜੈ ਜੈ ਸ੍ਰੀ ਚੰਦ੍ਰ ਮੁਰਾਰੀ ॥ ਬਾਲ ਜਤੀ ਸੰਕਰ ਤ੍ਰਿਪੁਰਾਰੀ ॥
ਸੁਆਮੀ ਜੈ ਸ੍ਰੀ ਚੰਦ੍ਰ ਅਗਾਧਾ ॥ ਨਾਸੇ ਰੋਗ ਹਰੇ ਸਭ ਬਾਧਾ ॥
ਜੈ ਜੈ ਜੈ ਸ੍ਰੀ ਚੰਦ੍ਰ ਜਤੀ ਕੀ ॥ ਪੂਰਨ ਆਸ ਕਰੇ ਭਗਤਨ ਕੀ ॥
ਰਾਵੀ ਮਾਹਿ ਸਿਲਾ ਤਰਾਈ ॥ ਵਿਸਵ ਬਿਦਿਤ ਪ੍ਰਭੂ ਪੂਜਾ ਪਾਈ ॥
ਜੋ ਨਿਤਿ ਪਾਠੁ ਕਰੇ ਜਨੁ ਕੋਈ ॥ ਦਵਾਦਸ ਵਰਸਿ ਸਿਧਿ ਸੁ ਹੋਈ ॥
ਜੋ ਜਪਹਿ ਸ੍ਰੀ ਚੰਦ੍ਰ ਚਾਲੀਸਾ ॥ ਸੁਫਲ ਕਾਰ ਆਨੰਦੁ ਕਰੀਸਾ ॥
ਸੁਖ ਸੰਪਤੀ ਪਾਵੈ ਨਰਿ ਨਾਰੀ ॥ ਅੰਤ ਸਮੈ ਬੈਕੁੰਠ ਸਿਧਾਰੀ ॥
ਫੁੰਮਨਿ ਦਾਸੁ ਦਾਸੁ ਪ੍ਰਭ ਤੇਰਾ ॥ ਪਾਰਿ ਕਰਹੁ ਭਵ ਸਾਗਰੁ ਫੇਰਾ ॥
ਦੋਹਾ
ਨਿਸਚੈ ਪ੍ਰੇਮ ਪ੍ਰੀਤਿ ਸੇ ਸੁਮਿਰਹੁ ਜੋ ਸ੍ਰੀ ਚੰਦ ॥
ਸਭ ਪਦਾਰਥ ਸੁਲਭ ਤੇਹੀ ਅੰਤ ਸਮੇ ਅਨੰਦ ॥
............................................................
#spirituality #spiritual #gurunanakdevji #babashrichand #baba #waheguru #motivation #gurugranthsahibji #sankatmochanshabad #kirtan #sikhism #katha #japjisahib #sukhmanisahib
.....
baba shri chand ji, mantra, chalisa, youtube, baba shri chand, spirituality, mindfulness, baba mantra, meditation music, spiritual healing, spiritual songs, guru nanak dev ji, guru granth sahib ji, shri chand, sikh spirituality, sleep music, sankat mochan shabad, sukhmani sahib, kirtan, healing music, peaceful music, japji sahib, baba ji, spiritual music, katha, kirtan vibes, mindfulness music, meditation, spiritual awakening, powerful, calm music, spiritual mantra, sleep aid
.........
paath
baba shri chand ji
mool mantra
mool mantra 108 times
baba shri chand ji ki aarti
bhai behlo ji ki chowki shabad
japji sahib
brahma kavach
sankat mochan shabad
Доступные форматы для скачивания:
Скачать видео mp4
-
Информация по загрузке: