Tibbeyan Da Putt || Harpreet Singh || Akhar
Автор: Mitti ਮਿੱਟੀ
Загружено: 2020-07-10
Просмотров: 851997
ਵੰਡ (1947) ਸਮੇਂ 500 ਕਿੱਲੇ ਜ਼ਮੀਨ ਲਹਿੰਦੇ ਪੰਜਾਬ 'ਚ ਰਹਿ ਗਈ, ਨਾ ਪੈਸੇ ਚੁੱਕੇ ਤੇ ਨਾ ਹੀ ਗਹਿਣੇ। ਬਲਵੰਤ ਸਿੰਘ ਸੰਧੂ (Balwant Sandhu) ਤਮਾਮ ਦੌਲਤ ਨੂੰ ਠੋਕਰ ਮਾਰ 25 ਕਿੱਲੋ ਦੀ ਕਹੀ ਤੇ 85 ਕਿੱਲੋ ਦੇ ਡੰਬਲ ਲੈ ਕੇ ਚੜ੍ਹਦੇ Punjab (India) ਆਇਆ। ਸੁਪਨਾ ਸੀ ਭਲਵਾਨੀ (Wrestling) ਦਾ, ਪੋਤੇ ਹਰਪ੍ਰੀਤ ਸਿੰਘ (Harpreet Singh) ਨੇ ਆਪਣੇ ਦਾਦੇ ਦੇ ਸੁਪਨੇ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਅਜਿਹਾ ਪੂਰਾ ਕੀਤਾ ਕਿ ਸਾਰਾ ਲਾਣਾ ਹੁਣ 'ਭਲਵਾਨਾਂ ਦਾ ਜੱਦੀ ਸਰਦਾਰ' ਵੱਜਦਾ ਐ। ਸਾਡੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ (Feedback) ਕਮੈਂਟ (Comment) ਰਾਹੀਂ ਸਾਂਝੇ (Share) ਕਰੋ।
-------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
#Wrestler #HarpreetSingh #JaddiSardar #PehalwanStudFarm #Horse #Haveli #Pehalwan #Kushti #Wrestling #Sports #Akhar
Доступные форматы для скачивания:
Скачать видео mp4
-
Информация по загрузке: