Latest News | 4 ਵਜੇ ਦੀਆਂ ਵੱਡੀਆਂ ਖ਼ਬਰਾਂ | Today Punjabi News | Sangrur News | Navjot Sidhu | UK
Автор: News18 Punjab
Загружено: 2025-11-22
Просмотров: 2537
ਸੰਗਰੂਰ ਨਗਰ ਕੌਂਸਲ ਦੇ ਪ੍ਰਧਾਨ ਤੇ EO ਨੂੰ ਨੋਟਿਸ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੋਟਿਸ। ਕੂੜੇ ਦਾ ਸਹੀ ਨਿਪਟਾਰਾ ਨਾ ਹੋਣ 'ਤੇ 84 ਲੱਖ ਦਾ ਜੁਰਮਾਨਾ। NGT ਦੇ ਕਿਸੇ ਨਿਯਮ ਦੀ ਨਹੀਂ ਹੋ ਰਹੀ ਪਾਲਣਾ। ਨਗਰ ਕੌਂਸਲ ਦੇ ਪ੍ਰਧਾਨ ਤੇ EO ਨੂੰ ਕੀਤਾ ਗਿਆ ਤਲਬ। 28 ਨਵੰਬਰ ਨੂੰ ਕੀਤਾ ਗਿਆ ਤਲਬ। ਬਡਰੁੱਖਾਂ ਪਿੰਡ ਦੀ ਜਮੀਨ 'ਤੇ ਬਣਿਆ ਹੈ ਕੂੜੇ ਦਾ ਡੰਪ।
Доступные форматы для скачивания:
Скачать видео mp4
-
Информация по загрузке: