Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ Re Man Mere Tu Har Sio Jor ॥ Bhai Yadvinder Singh

Автор: Bhai Yadvinder Singh

Загружено: 2023-05-11

Просмотров: 1866

Описание:

ਗਉੜੀ ਮਹਲਾ ੫ ॥
ਹਰਿ ਸਿਉ ਜੁਰੈ ਤਾ ਸਭੁ ਕੋ ਮੀਤੁ ॥
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥
ਵਡੇ ਵਡੇ ਜੋ ਦੁਨੀਆਦਾਰ ॥
ਕਾਹੂ ਕਾਜਿ ਨਾਹੀ ਗਾਵਾਰ ॥
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥
ਕੋਟਿ ਮਜਨ ਜਾ ਕੈ ਸੁਣਿ ਨਾਮ ॥
ਕੋਟਿ ਪੂਜਾ ਜਾ ਕੈ ਹੈ ਧਿਆਨ ॥
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
ਬਿਨਸਿ ਜਾਹਿ ਮਾਇਆ ਕੇ ਹੇਤ ॥
ਹਰਿ ਅਬਿਨਾਸੀ ਤੁਮਰੈ ਸੰਗਿ ॥
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥
ਜਾ ਕੈ ਕਾਮਿ ਉਤਰੈ ਸਭ ਭੂਖ ॥
ਜਾ ਕੈ ਕਾਮਿ ਨ ਜੋਹਹਿ ਦੂਤ ॥
ਜਾ ਕੈ ਕਾਮਿ ਤੇਰਾ ਵਡ ਗਮਰੁ ॥
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
ਜਾ ਕੇ ਚਾਕਰ ਕਉ ਨਹੀ ਡਾਨ ॥
ਜਾ ਕੇ ਚਾਕਰ ਕਉ ਨਹੀ ਬਾਨ ॥
ਜਾ ਕੈ ਦਫਤਰਿ ਪੁਛੈ ਨ ਲੇਖਾ ॥⁶
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
ਜਾ ਕੈ ਊਨ ਨਾਹੀ ਕਾਹੂ ਬਾਤ ॥
ਏਕਹਿ ਆਪਿ ਅਨੇਕਹਿ ਭਾਤਿ ॥
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
ਮਨ ਮੇਰੇ ਕਰਿ ਤਾ ਕੀ ਘਾਲ ॥੭॥
ਨਾ ਕੋ ਚਤੁਰੁ ਨਾਹੀ ਕੋ ਮੂੜਾ ॥
ਨਾ ਕੋ ਹੀਣੁ ਨਾਹੀ ਕੋ ਸੂਰਾ ॥
ਜਿਤੁ ਕੋ ਲਾਇਆ ਤਿਤ ਹੀ ਲਾਗਾ ॥
ਸੋ ਸੇਵਕੁ ਨਾਨਕ ਜਿਸੁ ਭਾਗਾ ॥੮॥੬॥

#shabadkirtan #waheguru #vaheguru #kirtan #sikhism #sikhmeditation #wahegurusimran #gpmkcmoga #pmkccanada

ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ Re Man Mere Tu Har Sio Jor ॥ Bhai Yadvinder Singh

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

ਖੂਬੁ ਤੇਰੋ ਨਾਮੁ॥ Khoob Tero Naam | Bhai Yadvinder Singh

ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥ Je Dar Maangat Kook Kare ॥ Bhai Yadvinder Singh

TODAY HUKAMNAMA GURDWARA SEES GANG SAHIB DELHI ਹੁਕਮਨਾਮਾ ਗੁਰਦਵਾਰਾ ਸੀਸ ਗੰਜ ਸਾਹਿਬ ਦਿੱਲੀ 06-12-25

Bhai ArvinderPal Singh Ji Tarn Taran || Gurbani || kirtan || laha || simran

Guru Tegh Bahadur Sahib ji shaheedi (Singh Sabha Gurdwara Newcastle) Bhai Pritam Singh Ji. 25.11.25

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ॥ Sukh Tera Ditta Leheeai | सुख तेरा दिता लहिए

05-12-2025 111 ਮੂਲਮੰਤ | New ਮੂਲਮੰਤਰ Full 111 Path | Nitnam | Waheguru Ji | Morning path

ਓਹੁ ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥ Oh Neho Navela ॥ Apne Pritam Sio Laag Rahai ॥

Rakhanhar Samhar Jana - Bhai Jagtar Singh Ji Hazoori Ragi Sri Darbar Sahib Amritsar

Jan Nanak Dhoor Mangai Tis Gursikh ki | Bhai Yadvinder Singh

ਨਿਤਨੇਮ ਪੰਜ ਬਾਣੀਆਂ ਦਾ ਪਾਠ/Nitnem Sahib/panj bania da path/panj Bania/japji sahib/पांच बानियां-5/12/25

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ IS GREH MAIN KOI JAGAT RAHAI | Bhai Yadvinder Singh

ਪੰਜ ਬਾਣੀਆ ਨਿਤਨੇਮ/nitnem panj Bania/vol-18/ਨਿਤਨੇਮ ਪੰਜ ਬਾਣੀਆ/panj Bania nitnem/by manjeet singh

Bhai Tejinderpal Singh Ji (Doola Ji)-Re Man Mere Tu Har Seo Jor

Hukamnama from Sri darbar Sahib Today | Hukamnama From Amritsar Today |aj da Mukhwak golden temple

Kya Sawna Kya Jagna Gurmukh te Parwaan | Bhai Yadvinder Singh

Sukoon Mile l Baba Gulab Singh Ji Chamkaur Sahib Wale l New Punjabi Song 2025 l Guru Shabad

ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇਗਾ ਲਗਾਓ ਇਹ ਪਾਠ// ਜਪੁਜੀ ਸਾਹਿਬ// japji sahib// japji sahib fast

HD Live🟠Bahadarpur Rajoa | 7 th Gurmat Samagam | Bahadarpur Rajoa | Gurdaspur

ਦਰਸਨੁ ਪੇਖਤ ਮੈ ਜੀਓ ॥ Darshan Pekhat Main Jeeyo ॥  Bhai Dalbir Singh Ji Tarmala

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]