ਇਸ ਆਰਗੈਨਿਕ ਫਾਰਮ 'ਚ ਜੋ ਉੱਗਦਾ, ਉਹੀ ਸਿੱਧਾ ਵਿਕਦਾ I Kohal Farm Fresh Foods , Hoshiarpur
Автор: Apni Kheti
Загружено: 2025-11-19
Просмотров: 965
ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਸਥਿਤ Kohal Farm Fresh Foods ਇੱਕ ਅਜਿਹਾ ਆਰਗੈਨਿਕ ਫਾਰਮਿੰਗ ਮਾਡਲ ਹੈ, ਜਿੱਥੇ ਕੇਮੀਕਲ-ਫ੍ਰੀ ਖੇਤੀ ਨਾਲ ਤਿਆਰ ਹੋਣ ਵਾਲਾ ਹਰ ਉਤਪਾਦ ਸਿੱਧਾ ਗਾਹਕ ਤੱਕ ਪਹੁੰਚਦਾ ਹੈ।
👉 ਇਹ ਵੀਡੀਓ ਵਿੱਚ ਤੁਸੀਂ ਦੇਖੋਗੇ:
✔ ਆਰਗੈਨਿਕ ਖੇਤੀ ਦੇ ਅਸਲ ਤਰੀਕੇ
✔ Kohal Farm Fresh ਦੀ ਕਾਮਯਾਬੀ ਦੇ ਰਾਜ
ਜੇ ਤੁਸੀਂ ਵੀ ਆਰਗੈਨਿਕ ਫਾਰਮਿੰਗ ਵੱਲ ਰੁਝਾਨ ਰੱਖਦੇ ਹੋ ਤਾਂ ਇਹ ਵੀਡੀਓ ਤੁਹਾਨੂੰ ਨਵੀਂ ਪ੍ਰੇਰਣਾ ਦੇਵੇਗੀ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://go.apnikheti.com/appdnv01
ਅਪਣੀ ਖੇਤੀ ਫੇਸਬੁੱਕ ਪੇਜ: / apnikhetii
ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
Доступные форматы для скачивания:
Скачать видео mp4
-
Информация по загрузке: