ਪੰਜਾਬ ਦੀਆ ਵੱਡੀਆ ਖਬਰਾ | 14-12-2025 | Punjab News Today | 14 December |Punjabi Kabran |BREAKING PUNJAB
Автор: BREAKING PUNJAB
Загружено: 2025-12-14
Просмотров: 16272
ਪੰਜਾਬ ਦੀਆ ਵੱਡੀਆ ਖਬਰਾ | 14-12-2025 | Punjab News Today | 14 December |Punjabi Kabran |BREAKING PUNJAB
#Punjabnewstoday#punjabnews#latestnews#punjabikhabran#breakingPunab
✅️For more information please subscribe to our channel
📽 This Video Information
🧾 Today Top Headlines 🗞 ਅੱਜ ਦੀਆ ਮੁੱਖ ਖਬਰਾ
1️⃣ ਪੰਜਾਬ ਦੇ ਵਿੱਚ ਅੱਜ ਨਹੀਂ ਪੈਣਗੀਆਂ ਵੋਟਾਂ ਜਿਹੀਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵੱਲੋਂ ਵੋਟਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ ਖਾਸ ਤੌਰ ਦੇ ਉੱਤੇ ਬਠਿੰਡਾ ਇਸ ਤੋਂ ਇਲਾਵਾ ਸੰਗਰੂਰ ਦੇ ਪਿੰਡਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਉਹ ਵੋਟਾਂ ਨਹੀਂ ਪਾਉਣਗੇ
2️⃣ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਇਸ ਤੋਂ ਬਾਅਦ ਹੁਣ ਪੇਪਰ ਵੀ ਰੱਦ ਕਰ ਦਿੱਤੇ ਗਏ ਹਨ ਤੇ ਸਕੂਲਾਂ ਦੇ ਵਿੱਚ ਹੁਣ ਛੋਟੀਆਂ ਕਰ ਦਿੱਤੀਆਂ ਗਈਆਂ ਹਨ ਕਿ ਪੰਜਾਬ ਦੇ ਸਕੂਲ ਜਾਣ ਇੱਥੇ ਸਮੇਂ ਲਈ ਬੰਦ ਕਰਦੇ ਹਨ
3️⃣ ਪੰਜਾਬ ਦੇ ਵਿੱਚ ਗੈਸ ਦੀ ਕਮੀ ਹੋ ਚੁੱਕੀ ਹੈ ਗੈਸ ਸਿਲਿੰਡਰ ਮਿਲਣੇ ਬੰਦ ਹੋ ਚੁੱਕੇ ਹਨ ਬਹੁਤ ਸਾਰੇ ਲੋਕਾਂ ਨੂੰ ਤੇ 10 ਤੋਂ 15 ਦਿਨ ਦਾ ਵੇਟ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਵੀ ਇਹ ਦੇਣ ਤੱਕ ਜਿਹੜਾ ਕਿ ਗੈਸ ਲੈਂਦਾ ਨਹੀਂ ਮਿਲ ਰਹੇ ਹਨ ਪੰਜਾਬ ਦੇ ਵਿੱਚ ਗੈਸ ਦੀ ਕਮੀ ਹੋਣ ਤੋਂ ਬਾਅਦ ਇਹ ਗੈਸ ਸਿਲੰਡਰ ਦੇ ਵਿੱਚ ਕਮੀ ਆਈ ਹੈ ਜਿਸ ਤੋਂ ਬਾਅਦ ਗੈਸ ਸਿਲਿੰਡਰ ਮੇਲ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਹੋ ਰਿਹਾ ਹੈ
4️⃣ ਕੈਪਟਨ ਕਾਂਗਰਸ ਚ ਹੋਇਆ ਸ਼ਾਮਲ ਜੀ ਹਾਂ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਚ ਸ਼ਾਮਿਲ ਹੋਣ ਦੀ ਤਿਆਰੀ ਉਹਦੇ ਵੱਲੋਂ ਕਰ ਲਈ ਗਈ ਹੈ ਉਹ ਤਾਂ ਕਹਿਣਾ ਕਿ ਭਾਜਪਾ ਦੇ ਵਿੱਚ ਮੇਰੇ ਨਾਲ ਕੋਈ ਵੀ ਸਲਾਹ ਨਹੀਂ ਕਰ ਰਿਹਾ ਸੋ ਮੈਨੂੰ ਕਾਂਗਰਸ ਵਾਲਾ ਟਾਈਮ ਹੀ ਚੇਤੇ ਆ ਰਿਹਾ ਹੈ ਜਦੋਂ ਮੈਂ ਕਾਂਗਰਸ ਦੇ ਵਿੱਚ ਸੀ ਤੇ ਮੈਨੂੰ ਸਾਰੇ ਲੋਕ ਪੁੱਛ ਗਿੱਛ ਕਾਫੀ ਕਰਦੇ ਸੀ
5️⃣ ਪੰਜਾਬ ਦੇ ਵਿੱਚ ਹੁਣ ਜਿਹੜੇ ਕਿ ਪੰਜਾਬ ਦੇ ਵਿੱਚ ਲੋਕ ਆ ਉਹਨਾਂ ਦੇ ਵੱਲੋਂ ਹੁਣ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਹੁਕਮ ਜਾਰੀ ਕੀਤੇ ਗਏ ਆ ਪੰਜਾਬ ਸਰਕਾਰ ਦੇ ਵੱਲੋਂ ਤੇ ਕੇਂਦਰ ਸਰਕਾਰ ਦੇ ਵੱਲੋਂ 31 ਦਿਸੰਬਰ ਤੱਕ ਆਧਾਰ ਕਾਰਡ ਦੇ ਨਾਲ ਲਿੰਕ ਕਰਾ ਲਓ ਨਹੀਂ ਤਾਂ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਨਹੀਂ ਚੱਲੇਗਾ ਸੋ ਸਰਕਾਰੀ ਬੈਂਕਾਂ ਦੇ ਵਿੱਚ ਅਕਾਊਂਟ ਖੁਲਾਉਣ ਪੈਸਿਆਂ ਕਢਾਉਣ ਅਤੇ ਪੈਸੇ ਆਈਟੀਆਰ ਭਰਨ ਅਤੇ ਇਸ ਤੋਂ ਇਲਾਵਾ ਐਫਡੀ ਗਰਾਊਂਡ ਅਤੇ ਹੋਰ ਕੰਮਾਂ ਦੇ ਲਈ ਵੀ ਪੈਨ ਕਾਰਡ ਦੀ ਲੋੜ ਪੈਂਦੀ ਹੈ
✅️ Thanks for watching LIKE SHARE AND SUBSCRIBE🔔
⌨️ TEAM BREAKING PUNJAB
Доступные форматы для скачивания:
Скачать видео mp4
-
Информация по загрузке: