ਸ, ਛ, ਸ਼ ਵਿੱਚ ਅੰਤਰ ਤੇ ਇਹਨਾਂ ਦੀ ਸਹੀ ਵਰਤੋਂ ਸਿੱਖੀਏ Difference in sassa, chhachha & shasha
Автор: Mastarni ji ਮਾਸਟਰਨੀ ਜੀ
Загружено: 2021-07-02
Просмотров: 7426
Sat Sri Akal
In today's video, Let's try to differentiate punjabi alphabets ਸ, ਛ, and ਸ਼. These are sassa, chhachha & shasha.These are often misspelled and mispronounced. So I've tried to give you some handy ways to use both of them and also learn about phonetic changes.
If you are looking to know more about ਙ and ਞ, click this link to watch the video. • ਙ ਅਤੇ ਞ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ...
ਸਤਿ ਸ੍ਰੀ ਅਕਾਲ
ਅੱਜ ਗੱਲ ਕਰਦੇ ਹਾਂ ਸ, ਛ ਅਤੇ ਸ਼ ਦੀ, ਪੰਜਾਬੀ ਪੈਂਤੀ ਦੇ 3 ਵਰਣ ਜਿਹਨਾਂ ਦੀ ਗ਼ਲਤ ਵਰਤੋਂ ਅੱਜਕੱਲ੍ਹ ਆਮ ਹੋ ਗਈ ਹੈ I ਪਰ ਜੇ ਅਸੀਂ ਇਨ੍ਹਾਂ ਨੂੰ ਯੋਗ ਢੰਗ ਨਾਲ ਬੋਲਣਾ ਜਾ ਵਰਤਣਾ ਨਹੀਂ ਜਾਣਦੇ ਤਾਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਜਾਂ ਕਈ ਵਾਰ ਸ਼ਬਦ ਅਰਥਹੀਣ ਹੋ ਜਾਂਦੇ ਹਨ I
ਜੇ ਤੁਸੀਂ ਪੰਜਾਬੀ ਵਿਆਕਰਣ ਦੇ ਙ ਅਤੇ ਞ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਙ ਅਤੇ ਞ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਸ, ਛ, ਸ਼ ਵਿੱਚ ਅੰਤਰ ਤੇ ਇਹਨਾਂ ਦੀ ਸਹੀ ਵਰਤੋਂ ਸ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
http://fb.me/teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
https://teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ https://jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabipainti #sassa #chhachha
Доступные форматы для скачивания:
Скачать видео mp4
-
Информация по загрузке: