Amar Noorie Wedding Story With Sardool Sikander ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਵਿਆਹ ਦਾ ਕਿੱਸਾ ਤਾਂ ਸੁਣੋ
Автор: ABP Sanjha
Загружено: 2025-07-19
Просмотров: 1777
ਅਮਰ ਨੂਰੀ ਪੰਜਾਬੀ ਗਾਇਕੀ ਅਤੇ ਫਿਲਮ ਇੰਡਸਟਰੀ ਦੀ ਜਾਣੀ ਮਾਣੀ ਸ਼ਖ਼ਸੀਅਤ ਹੈ। ਉਨ੍ਹਾਂ ਦਾ ਜਨਮ 23 ਮਈ 1967 ਨੂੰ ਰੋਪੜ, ਪੰਜਾਬ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ ਸੀ। ਅਮਰ ਨੂਰੀ ਨੇ ਕੇਵਲ 9 ਸਾਲ ਦੀ ਉਮਰ ਵਿੱਚ ਗਾਉਣ ਦੀ ਸ਼ੁਰੂਆਤ ਕਰ ਲਈ ਸੀ ਤੇ ਆਪਣਾ ਪਹਿਲਾ ਗੀਤ 13 ਸਾਲ ਦੀ ਉਮਰ ਵਿੱਚ ਰਿਕਾਰਡ ਕੀਤਾ। ਉਨ੍ਹਾਂ ਦੇ ਪਿਤਾ ਰੋਸ਼ਨ ਸਾਗਰ ਆਪਣੇ ਜਾਣੇ ਮਾਣੇ ਗਾਇਕ ਸਨ। ਦਿਦਾਰ ਸੰਦੂ ਨਾਲ ਸੰਗੀਤਕ ਯਾਤਰਾ ਤੋਂ ਬਾਅਦ, 1986 ਵਿੱਚ ਸਰਦੂਲ ਸਿਕੰਦਰ ਨਾਲ ਮਿਲਕੇ ਗੀਤ ਗਾਉਣੇ ਸ਼ੁਰੂ ਕੀਤੇ ਤੇ ਬਾਅਦ ਵਿਚ ਵਿਆਹ ਕਰ ਲਿਆ। ਅਮਰ ਨੂਰੀ ਨੇ ਪੰਜਾਬੀ ਸਿਨੇਮਾ ਵਿੱਚ ਵੀ ਕਈ ਪ੍ਰਸਿੱਧ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦਾ ਨਾਂ ਅੱਜ ਵੀ ਪੰਜਾਬੀ ਲੋਕ ਸੰਸਕ੍ਰਿਤੀ 'ਚ ਸਨਮਾਨ ਨਾਲ ਲਿਆ ਜਾਂਦਾ ਹੈ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: / abpsanjha
Facebook: / abpsanjha
Twitter: / abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
Доступные форматы для скачивания:
Скачать видео mp4
-
Информация по загрузке: