Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Part 454-Spiritual Gurbani Katha,Guru Granth Sahib Vyakhya,Guru Granth Sahib Full Path With meaning

Автор: Maa Desan - Jasvir Singh

Загружено: 2025-12-12

Просмотров: 13532

Описание:

ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦ ਦਾ ਸੰਖੇਪ ਇਤਿਹਾਸ

ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਗੁਰੂ ਸਾਹਿਬਾਨ ਜਿੱਥੇ ਵੀ ਗਏ ਜਿੱਥੇ ਵੀ ਉਹਨਾਂ ਆਪਣਾ ਜੀਵਨ ਬਿਤਾਇਆ ਅਤੇ ਧਰਮ ਦਾ ਉਪਦੇਸ਼ ਦਿੱਤਾ ਉਥੇ ਹੀ ਉਹਨਾ ਦੀ ਯਾਦ ਵਿਚ ਇਤਿਹਾਸਕ ਅਸਥਾਨ ਸ਼ੁਸੋਭਿਤ ਹਨ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਇਲਾਹੀ ਪ੍ਰੇਮ ਨੂੰ ਅਪਣੀ ਬੁੱਕਲ ਵਿੱਚ ਸਮੋਈ ਬੈਠਾ ਇਕ ਵਿਲੱਖਣ ਗੁਰਧਾਮ ਹੈ ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦ ਜੋ ਕਿ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਜਿਲ੍ਹਾ ਬਠਿੰਡਾ ਵਿੱਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੭੦੬ ਈ: ਜੇਠ ਦੇ ਮਹੀਨੇ ਵਿਚ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਅਤੇ ਕੁਝ ਸਿੰਘਾਂ ਸਮੇਤ ੯ ਦਿਨ (ਗੁਜਾਰੇ ਸਨ ) ਠਹਿਰੇ ਸਨ | ਗੁਰੂ ਸਾਹਿਬ ਜੀ ਇਸ ਅਸਥਾਨ ਤੇ ਮਾਂ ਦੇਸਾਂ ਜੀ ਦੇ ਪਿਆਰ ਪ੍ਰੇਮ ਭਗਤੀ ਸਦਕਾ ਆਏ | ਮਾਂ ਦੇਸਾਂ ਜੀ ਗੁਰੂ ਘਰ ਦੇ ਅਨਿਨ ਸੇਵਕ ਸਨ, ਜੋ ਹਰ ਸਮੇਂ ਪ੍ਰਭੂ ਸਿਮਰਨ ਵਿਚ ਲੀਨ ਰਹਿੰਦੇ ਸਨ | ਮਾਂ ਦੇਸਾਂ ਜੀ ਦੇ ਦਿਲ ਦੀ ਭਾਵਨਾ ਸੀ ਕੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਨਿਮਾਣੀ ਦੇ ਘਰ ਚਰਨ ਪਾਉਣ | ਮਾਂ ਦੇਸਾਂ ਜੀ ਨੇ ਅਪਣੇ ਹੱਥੀ ਕੱਤ ਕੇ ਚਿੱਟੇ ਰੰਗ ਦਾ ਖੱਦਰ ਦਾ ਖੇਸ ਬੁਣ ਕੇ ਰਖਿਆ ਸੀ, ਜਿਸ ਦੀਆਂ ਕੰਨੀਆਂ ਤੇ ਰੇਸ਼ਮ ਦੇ ਲਾਲ ਡੋਰੇ ਪਾਏ ਸਨ | ਮਾਂ ਦੇਸਾਂ ਜੀ ਦੀ ਭਾਵਨਾ ਸੀ ਕਿ ਜਦੋਂ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਕੱਚੇ ਘਰ ਵਿਚ ਚਰਨ ਪਾਉਣਗੇ ਤਾਂ ਮੈਂ ਇਹ ਖੇਸ ਭੇਂਟ ਕਰਾਂ | ਮਾਂ ਦੇਸਾਂ ਜੀ ਦੇ ਪਿਆਰ ਦੀ ਖਿੱਚ ਸਦਕਾ ਗੁਰੂ ਸਾਹਿਬ ਪਰਿਵਾਰ ਸਮੇਤ ਤਲਵੰਡੀ ਸਾਬੋ, ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਚੱਲਕੇ ਮਾਂ ਦੇਸਾਂ ਜੀ ਦੇ ਘਰ (ਗੁਰੂਦਵਾਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦) ਆਏ ਅਤੇ ਮਾਂ ਦੇਸਾਂ ਜੀ ਤੇ ਅਪਾਰ ਬਖਸ਼ਿਸ਼ਾਂ ਕੀਤੀਆਂ | ਮਾਤਾ ਜੀ ਨੂੰ ਸਾਂਈ ਦਰ ਸੁਮਾਈ ਹੋਣ ਦਾ ਮਾਣ ਦਿੱਤਾ ਅਤੇ ਅਨੇਕਾਂ ਬਖਸ਼ਿਸ਼ਾਂ ਕਰਕੇ ਨਿਹਾਲ ਕਰ ਗਏ | ਮਾਤਾ ਦੇਸਾਂ ਜੀ ਪੰਥ ਦੀ ਮਹਾਨ ਹਸਤੀ ਭਾਈ ਭਗਤੂ ਜੀ ਦੇ ਪੋਤ ਨੂੰਹ ਸਨ | ਭਾਈ ਭਗਤੂ ਜੀ ਦਾ ਜਨਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਸਦਕਾ ਬਾਬਾ ਆਦਮ ਦੇ ਘਰ ਹੋਇਆ ਸੀ | ਭਾਈ ਭਗਤੂ ਜੀ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈਕੇ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਤੱਕ ਗੁਰੂ ਸਾਹਿਬ ਦੇ ਨਾਲ ਰਹੇ ਅਤੇ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ |

ਮਾਂ ਦੇਸਾਂ ਜੀ ਭਾਈ ਭਗਤੂ ਜੀ ਦੇ ਪੁੱਤਰ ਭਾਈ ਜਿਓਣਾ ਜੀ (ਜੀਵਨ) (ਜਿਨਾਂ ਨੇ ਅਪਣਾ ਸ਼ਰੀਰ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਦੇ ਕਹਿਣ ਤੇ ਛੱਡ ਦਿਤਾ ਸੀ)ਭਾਈ ਜਿਓਣਾ ਜੀ ਦੇ ਪੁੱਤਰ ਭਾਈ ਸੰਤਦਾਸ ਜੀ ਦੇ ਧਰਮ ਪਤਨੀ ਸੀ | ਮਾਂ ਦੇਸਾਂ ਜੀ ਦਾ ਜਨਮ ਭਾਈ ਜੇਠੂ ਜੀ ‌(ਢਿੱਲ਼ੋਂ) ਦੇ ਘਰ ਹੋਇਆ ਸੀ ਜਿੰਨ੍ਹਾਂ ਨੇ ਬਾਅਦ ਵਿਚ ਪਿੰਡ ਜੇਠੂਕੇ (ਬਠਿੰਡਾ)ਅਬਾਦ ਕੀਤਾ | ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਹੀ ਮਾਤਾ ਦੇਸਾਂ ਜੀ ਦੇ ਧਰਮ ਸਪੁੱਤਰ ਬਾਬਾ ਸੰਗੂ ਸਿੰਘ ਜੀ ਨੂੰ ਬ੍ਰਹਮ ਗਿਆਨੀ ਮਹਾਂਪੁਰਸ਼ ਹੋਣ ਦਾ ਮਾਣ ਦਿੱਤਾ ਅਤੇ ਉਹਨਾਂ ਦਾ ਨਾਮ ਵੀ ਆਪ "ਸੰਗੂ ਸਿੰਘ" ਰਖਿਆ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ ਦੀ ਬਹੁਤ ਵੱਡੀ ਵਿਲੱਖਣਤਾ ਇਹ ਹੈ ਕਿ ਇਸ ਅਸਥਾਨ ਤੇ ਮਾਂ ਦੇਸਾਂ ਜੀ ਦਾ ਉਹ ਕੱਚਾ ਘਰ (ਬੁਰਜ ਸਾਹਿਬ ) ਜਿੱਥੇ ਗੁਰੂ ਸਹਿਬ ਨੇ ੯ ਦਿਨ ਬਿਤਾਏ ਸਨ ਉਹ ਅੱਜ ਵੀ ੩੦੦ + ਸਾਲ ਬੀਤ ਜਾਣ ਤੋਂ ਬਾਅਦ ਸਹੀ ਸਲਾਮਤ ਮੋਜੂਦ ਹੈ | ਇਹ ਬੁਰਜ ਸਾਹਿਬ ਗੁਰੂ ਸਾਹਿਬ ਜੀ ਦੀ ਆਖਰੀ ਨਿਸ਼ਾਨੀ ਦੇ ਰੂਪ ਵਿੱਚ ਬਚਿਆ ਹੋਇਆ ਹੈ | ਸ਼ਾਇਦ ਹੀ ਅਜਿਹੀ ਹੋਰ ਕੋਈ ਬਿਲਡਿੰਗ ਹੋਵੇ ਜਿਸ ਨੂੰ ਹੂਬਹੂ ਸੰਭਾਲਿਆ ਹੋਵੇ | ਇਸ ਗੁਰੂਦਵਾਰਾ ਸਾਹਿਬ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਸਾਹਿਬ, ਪਲੰਘ ਸਾਹਿਬ, ਕਛਹਿਰਾ ਸਾਹਿਬ, ਪ੍ਰਸ਼ਾਦਾ ਛਕਣ ਵੇਲੇ ਵਰਤੀ ਗਈ ਚੌਂਕੀ, ਪਲੰਘ ਦੀਆਂ ਚਾਦਰਾਂ ਦਾ ਜੋੜਾ, ਪਲੰਘ ਦਾ ਬਾਣ ਅਤੇ ਮਾਤਾ ਸੁੰਦਰ ਕੋਰ ਜੀ ਦੀਆਂ ਖੜਾਵਾਂ, ਮਾਤਾ ਸਾਹਿਬ ਕੌਰ ਜੀ ਦਾ ਪੀਹੜਾ ਸਾਹਿਬ ਅਤੇ ਗੁਰਗਾਬੀ(ਜੁੱਤੀ) ਗੁਰੂ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਨ ਲਈ ਵਰਤੀ ਗਈ ਚੁਰ (ਚੁੱਲ੍ਹਾ ) ਅਤੇ ਤਵੀ ਆਦਿ ਨੂੰ ਬੜੇ ਹੀ ਪਿਆਰ ਨਾਲ ਸੰਭਾਲ ਕੇ ਰਖਿਆ ਗਿਆ ਹੈ |

ਮਾਤਾ ਜੀ ਦਾ ਘੱਗਰਾ ਤੇ ਪੰਜਾਮੀ । ਗੁਰੂ ਗੋਬਿੰਦ ਸਿੰਘ ਜੀ ਤੋਂ ਵਰੋਸਾਏ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਦੀ ਸ਼੍ਰੀ ਸਾਹਿਬ ਅਤੇ ਗਾਤਰੇ ਵਾਲੀਆਂ ਕਿਰਪਾਨਾਂ, ਇੱਕ ਚਾਦਰ ਅਤੇ ਇਕ ਬੈਰਾਗਨ, ਭਾਈ ਭਗਤੂ ਜੀ ਦਾ ਪੜਪੋਤਰਾ (ਸਿੱਖ ਕੌਮ ਦੇ ਪਹਿਲੇ ਮਹਾਨ ਜਰਨੈਲ ) ਭਾਈ ਫ਼ਤਿਹ ਸਿੰਘ ਜੀ ਦਾ ਦਸਤਾਰ ਵਿਚ ਸਜਾਉਣ ਵਾਲਾ ਖੰਡਾ ਸਾਹਿਬ ਅਤੇ ਤਲਵਾਰ, (ਸ਼ਹੀਦ ਭਾਈ ਫ਼ਤਿਹ ਸਿੰਘ ਜੀ ਨੇ ਸਾਹਿਬਜ਼ਾਦਿਆਂ ਦੇ ਕਾਤਿਲ ਵਜ਼ੀਦ ਖਾਨ ਦਾ ਸਿਰ ਚੱਪੜਚਿੜੀ ਦੇ ਮੈਦਾਨ ਵਿੱਚ ਵੱਡਿਆ ਸੀ )

ਇਹ ਸਾਰੀਆਂ ਨਿਸ਼ਾਨੀਆਂ ਗੁਰੂ ਘਰ ਵਿਚ ਮੌਜੂਦ ਹਨ | ਇਹ ਨਿਸ਼ਾਨੀਆਂ ਸਿੱਖ ਵਿਰਾਸਤ ਸੰਭਾਲ ਕਾਰ ਸੇਵਾ ਜਥੇ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਸੰਭਾਲ ਕੇ ਰੱਖੀਆਂ ਗਈਆਂ ਹਨ | ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਸਾਹਿਬ ਦੇ ਬੁਰਜ਼ ਸਾਹਿਬ ਅਤੇ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਲਗਾਤਾਰ ਪੰਹੁਚ ਰਹੀਆਂ ਹਨ |

ਇਤਿਹਾਸ ਦੀ ਵਧੇਰੇ ਜਾਣਕਾਰੀ ਲਈ ਸੰਗਤਾਂ ਭਾਈ ਵੀਰ ਸਿੰਘ ਜੀ ਲਿਖਤ ਕਲਗੀਧਰ ਚਮਤਕਾਰ ਦੇ ਭਾਗ ਦੂਜਾ ਵਿਚ ਬੀਬੀ ਦੇਸਾਂ ਜੀ ਵਾਲਾ ਪ੍ਰਸੰਗ ਪੜ ਸਕਦੀਆਂ ਹਨ | ਗੁਰੁ ਪ੍ਰਤਾਪ ਸੂਰਜ ਗ੍ਰੰਥ, ਸਾਖੀ ਪੋਥੀ ਅਤੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਕਾ ਦੀ ਲਿਖਤ ਮਾਲਵੇ ਦੇ ਭਾਈ ਕਿਆਂ ਦਾ ਇਤਿਹਾਸ ਬੁਰਜ਼ ਸਾਹਿਬ ਮਾਈ ਦੇਸਾਂ ਪੜ ਸਕਦੀਆਂ ਹਨ |

ਸੰਪਰਕ

ਗੁਰੂਦਵਾਰਾ ਬੁਰਜ਼ ਸਾਹਿਬ ਮਾਈ ਦੇਸਾਂ ਪਾਤਸ਼ਾਹੀ ੧੦

(ਜਨਮ ਅਸਥਾਨ ਬ੍ਰਹਮ ਗਿਆਨੀ ਬਾਬਾ ਸੰਗੂ ਸਿੰਘ ਜੀ ਮਹਾਰਾਜ )

ਪਿੰਡ ਅਤੇ ਡਾਕਖਾਨਾ ਚੱਕ ਫ਼ਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ, ਜ਼ਿਲਾ ਬਠਿੰਡਾ ਪੰਜਾਬ ੧੫੧੧੦੧

ਮਾਤਾ ਦੇਸਾ ਜੀ ਦੀ ਪੀੜ੍ਹੀ ਵਿੱਚੋਂ
__________________________

ਬਾਬਾ ਜਸਵੀਰ ਸਿੰਘ ਜੀ
+919362300005

Facebook page:   / burjmaidesan  

WhatsApp Channel: https://whatsapp.com/channel/0029VaCC...

Part 454-Spiritual Gurbani Katha,Guru Granth Sahib Vyakhya,Guru Granth Sahib Full Path With meaning

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Part 455-Spiritual Gurbani Katha,Guru Granth Sahib Vyakhya,Guru Granth Sahib Full Path With meaning

Part 455-Spiritual Gurbani Katha,Guru Granth Sahib Vyakhya,Guru Granth Sahib Full Path With meaning

🌹ਮਨ ਦੀ ਮੈਲ ਪਾਪ🌹।। ਇਹ ਕਥਾ ਜਰੂਰ  ਸੁਣਿਓ।।#santmaskeenji #gurdiawaj

🌹ਮਨ ਦੀ ਮੈਲ ਪਾਪ🌹।। ਇਹ ਕਥਾ ਜਰੂਰ ਸੁਣਿਓ।।#santmaskeenji #gurdiawaj

ਕੈਂਸਰ ਤੇ ਕੰਮ ਕਰਨ ਵਾਲੇ ਡਾ ਕੁਲਵੰਤ ਧਾਲੀਵਾਲ ਦਾ ਆਇਆ ਮਾਫੀਨਾਮਾ, ਸਿੱਖੀ ਸਰੂਪ ਨੂੰ ਭੰਡਣ ਵਾਲੇ ਹੋ ਜਾਣ ਸਾਵਧਾਨ KPM

ਕੈਂਸਰ ਤੇ ਕੰਮ ਕਰਨ ਵਾਲੇ ਡਾ ਕੁਲਵੰਤ ਧਾਲੀਵਾਲ ਦਾ ਆਇਆ ਮਾਫੀਨਾਮਾ, ਸਿੱਖੀ ਸਰੂਪ ਨੂੰ ਭੰਡਣ ਵਾਲੇ ਹੋ ਜਾਣ ਸਾਵਧਾਨ KPM

LIVE | Gurmat Samagam | Lohian Khas | Jalandhar | 13 Dec 2025 | Dhadrianwale ‪@EmmPee‬

LIVE | Gurmat Samagam | Lohian Khas | Jalandhar | 13 Dec 2025 | Dhadrianwale ‪@EmmPee‬

ਜੋ ਸੋਚੋਗੇ ਉਹ ਹੀ ਮਿਲੇਗਾ ਇਸ ਕਥਾ ਤੋਂ ਸਮਜ ਲਓ|| Giani Sant Singh Ji Maskeen Katha

ਜੋ ਸੋਚੋਗੇ ਉਹ ਹੀ ਮਿਲੇਗਾ ਇਸ ਕਥਾ ਤੋਂ ਸਮਜ ਲਓ|| Giani Sant Singh Ji Maskeen Katha

Tav Prasad Savaiye Katha | Giani Sahib Singh Ji Markanda Wale | Tav Prasad Savaiye | Nitnem

Tav Prasad Savaiye Katha | Giani Sahib Singh Ji Markanda Wale | Tav Prasad Savaiye | Nitnem

ਸੁਣੋ ਪੂਰਾ ਸੱਚ,ਕਿਵੇਂ ਲਿਆਂਦਾ ਗਿਆ ਸੀ ਸੀਸ  | Sikh History | Sees Marg Yatra | Punjab Siyan

ਸੁਣੋ ਪੂਰਾ ਸੱਚ,ਕਿਵੇਂ ਲਿਆਂਦਾ ਗਿਆ ਸੀ ਸੀਸ | Sikh History | Sees Marg Yatra | Punjab Siyan

Part 452-Spiritual Gurbani Katha,Guru Granth Sahib Vyakhya,Guru Granth Sahib Full Path With meaning

Part 452-Spiritual Gurbani Katha,Guru Granth Sahib Vyakhya,Guru Granth Sahib Full Path With meaning

ਹਰ 1 ਸਿੱਖ ਜ਼ਰੂਰ ਸੁਣੇ ਕਥਾ | Shri Dasam Granth Ji | Sant Maskeen Ji Katha #maskeenji #punjabi #foryou

ਹਰ 1 ਸਿੱਖ ਜ਼ਰੂਰ ਸੁਣੇ ਕਥਾ | Shri Dasam Granth Ji | Sant Maskeen Ji Katha #maskeenji #punjabi #foryou

Bhai Sarbjit Singh Ludhiana Wale | Giani Sarbjit Singh Ludhiana Wale | New Katha | Poh Katha

Bhai Sarbjit Singh Ludhiana Wale | Giani Sarbjit Singh Ludhiana Wale | New Katha | Poh Katha

Part 447-Spiritual Gurbani Katha,Guru Granth Sahib Vyakhya,Guru Granth Sahib Full Path With meaning

Part 447-Spiritual Gurbani Katha,Guru Granth Sahib Vyakhya,Guru Granth Sahib Full Path With meaning

ਸਿਰਫ ਪੂਜਾ ਪਾਠ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ। Giani Sant Singh ji maskeen

ਸਿਰਫ ਪੂਜਾ ਪਾਠ ਕਰਨ ਨਾਲ ਪਰਮਾਤਮਾ ਨਹੀਂ ਮਿਲਦਾ। Giani Sant Singh ji maskeen

13 December 2025 Evening Katha Manji Sahib Today | Katha Nanak Parkash Today | Katha Suraj Granth

13 December 2025 Evening Katha Manji Sahib Today | Katha Nanak Parkash Today | Katha Suraj Granth

“ਬ੍ਰਹਮੰਡ ਪੱਖਰ ਤੇ ਸਿੱਖ ਕਾਗ਼ਜ਼ ਘਰਾਣਾ: ਪੰਜਾਬ ਦੀ ਸੱਚੀ ਜ਼ਿੰਦਗੀ?”

“ਬ੍ਰਹਮੰਡ ਪੱਖਰ ਤੇ ਸਿੱਖ ਕਾਗ਼ਜ਼ ਘਰਾਣਾ: ਪੰਜਾਬ ਦੀ ਸੱਚੀ ਜ਼ਿੰਦਗੀ?”

1 ਤੋਂ ਲੱਖ ਤੱਕ ..! 1 Lakh Subscribe | Sikh Sangat | Thanks | Adab Maan | 1 Tv Channel

1 ਤੋਂ ਲੱਖ ਤੱਕ ..! 1 Lakh Subscribe | Sikh Sangat | Thanks | Adab Maan | 1 Tv Channel

ਜਦੋਂ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਰਾਈ ਧਰੂ ਮੰਡਲ ਦੀ ਯਾਤਰਾ। Giani Sant Singh ji maskeen

ਜਦੋਂ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਕਰਾਈ ਧਰੂ ਮੰਡਲ ਦੀ ਯਾਤਰਾ। Giani Sant Singh ji maskeen

ਯੇ - ਈਏ - ਯੈ - ਈਐ - ਗੁਰਬਾਣੀ ਦੇ ਇਸ ਨੁਕਤੇ ਨੂੰ ਸਮਝੋ ਬਹੁਤ ਸੌਖੇ ਤਰੀਕੇ ਨਾਲ - ਸੁਖਜੀਤ ਸਿੰਘ ਤਰਮਾਲਾ

ਯੇ - ਈਏ - ਯੈ - ਈਐ - ਗੁਰਬਾਣੀ ਦੇ ਇਸ ਨੁਕਤੇ ਨੂੰ ਸਮਝੋ ਬਹੁਤ ਸੌਖੇ ਤਰੀਕੇ ਨਾਲ - ਸੁਖਜੀਤ ਸਿੰਘ ਤਰਮਾਲਾ

ਕਦੇ ਵੀ ਆਪਣਾ ਸੁੱਖ ਕਿਸੇ ਨੂੰ ਨਾ ਦੱਸੋ ਇਹ ਕਥਾ ਜਰੂਰ ਸੁਣੋ | Bhai Pinderpal Singh Ji Katha | Sachiya Gallan

ਕਦੇ ਵੀ ਆਪਣਾ ਸੁੱਖ ਕਿਸੇ ਨੂੰ ਨਾ ਦੱਸੋ ਇਹ ਕਥਾ ਜਰੂਰ ਸੁਣੋ | Bhai Pinderpal Singh Ji Katha | Sachiya Gallan

ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ ਫਰੀਦਕੋਟ ਵਾਲੀ ਘਟਨਾ ਵੇਖੋ ਕੀ ਬੋਲੇ ਭਾਈ ਸਾਬ || bhai sukhdev singh ji dalla

ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ ਫਰੀਦਕੋਟ ਵਾਲੀ ਘਟਨਾ ਵੇਖੋ ਕੀ ਬੋਲੇ ਭਾਈ ਸਾਬ || bhai sukhdev singh ji dalla

Karman Da Phal – Zindagi di Sab Ton Vaddi Sachchai

Karman Da Phal – Zindagi di Sab Ton Vaddi Sachchai

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]