ਮੈਂ ਕਰੋੜਾਂ ਰੁਪਏ ਕਮਾਏ ਪਰ ਮੇਰੇ ਕੋਲ 100 ਰੁਪਏ ਵੀ ਨਹੀਂ ਰਹਿਣ ਦਿੰਦੇ ਸੀ Avtar Chamak Interview||
Автор: The Current Punjab
Загружено: 2022-07-29
Просмотров: 780984
#avtarchamak #Amanjotkaur #chamkila #AdabTV
Amar Chamkila ਦੇ ਸ਼ਗਿਰਦ Avtar Chamak ਕਿਸ ਤਰ੍ਹਾਂ ਫ਼ਰਸ਼ ਤੋਂ ਅਰਸ਼ ਤੇ ਪਹੁੰਚੇ ਅਤੇ ਅਰਸ਼ ਤੋਂ ਫ਼ਰਸ਼ ਤੇ ਆ ਗਏ Avtar Chamak ਅਤੇ Amanjot Kaur ਦੀ ਬੇਮਿਸਾਲ ਜੋੜੀ ਨੂੰ ਕੋਈ ਭੁਲਾ ਨਹੀਂ ਸਕਦਾ ਜ਼ਿੰਦਗੀ ਦੇ ਇੱਕ ਮਨਹੂਸ ਮੋੜ ਨੇ ਇਨ੍ਹਾਂ ਦੋਵਾਂ ਨੂੰ ਵੱਖ ਕਰ ਦਿੱਤਾ ਜਿਸ ਤੋਂ ਬਾਅਦ ਇਹ ਜੋੜੀ ਇਸ ਤਰ੍ਹਾਂ ਬੀਖਰ ਗਈ ਕਿ ਗ਼ੁਰਬਤ ਦੀ ਜ਼ਿੰਦਗੀ ਦੇ ਰਾਹ ਤੇ ਲੈ ਗਈ ਇਸ Exclusive Interview ਵਿੱਚ Avtar Chamak ਨੇ ਜ਼ਿੰਦਗੀ ਦੇ ਮਿੱਠੇ ਅਤੇ ਕੌੜੇ ਪਲ ਸਾਂਝੇ ਕੀਤੇ ਹਨ।
ਪੰਜਾਬੀਓ !ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਖ਼ਬਰ ਹਰ ਇਕ ਕਹਾਣੀ ਨਿਰਪੱਖ ਨਿਰੋਲ ਅਤੇ ਸੱਚ ਤੇ ਅਧਾਰਤ ਅਦਬ ਟੀ.ਵੀ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਹੈ।ਪੰਜਾਬ ਦੇ ਸਮਾਜਿਕ,ਧਾਰਮਿਕ,ਰਾਜਨੀਤਿਕ,ਮਨੋਰੰਜਨ ਸੱਭਿਆਚਾਰ ਨਾਲ ਜੁੜੇ ਹਰ ਕਸੀਦੇ ਲਈ ਜੁੜੇ ਰਹੋ ਅਦਬ ਟੀ.ਵੀ ਦੇ ਨਾਲ ਤੁਹਾਡੇ ਲਈ ਤੁਹਾਡਾ ਆਪਣਾ ਅਦਬ.ਟੀ.ਵੀ
Subscribe our Youtube channel for new updates and latest videos.
Like our Facebook page / adabtvpunjab
Do subscribe and press the bell icon to get the notification.
Доступные форматы для скачивания:
Скачать видео mp4
-
Информация по загрузке: