MELA sant Baba Munshi Dass ji PART-2 1985 ਰਾਤ ਦਾ ਦ੍ਰਿਸ਼
Автор: DeraSantbabaharidassji PandoriAraian Dasuya
Загружено: 2026-01-14
Просмотров: 134
🌸ਵੱਡੇ ਭਾਗ ਨੇ ਜ਼ਿੰਦੜੀਏ ਤੇਰੇ 🙏🏻
🙇🏼ਜੋ ਦਰਸ਼ਨ ਹੋਏ ਸੰਤਾਂ ਦੇ 💥
ਧੰਨ ਧੰਨ ਸੰਤ ਬਾਬਾ ਮੁਨਸ਼ੀ ਦਾਸ ਜੀ ਮਹਾਰਾਜ
ਜਿਹਨਾਂ ਨੇ ਆਪਣੀ ਕੀਰਤ ਕਮਾਈ ਨਾਲ ਲੱਖਾਂ ਸੰਗਤਾਂ ਨੂੰ ਤਾਰੀਆ
ਅਤੇ ਹੁਣ ਭੀ ਤਾਰ ਰਹੇ ਨੇ ਆਪਣੇ ਸਦਾ ਪ੍ਰਭੁ ਦੇ ਸਿਮਰਨ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਬਤੀਤ ਕੀਤਾ ਆਪ ਆਪਣੇ ਗੁਰੂ ਸੰਤ ਹਰੀ ਦਾਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਚਲਦੇ ਰਹੇ ਆਪ ਜੀ ਦੀ ਭਗਤੀ ਦੀ ਜਲਾਲਤ ਦਾ ਅੰਦਾਜ਼ਾ ਜਿਨਾਂ ਲਗਾਇਆ ਜਾਵੇ ਓਨਾ ਘੱਟ
ਆਪ ਜੀ ਦੀ ਕ੍ਰਿਪਾ ਸਦਕਾ ਅੱਜ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ ਸੰਗਤਾਂ ਦੀ ਕਮਾਈ ਦੋ ਗੁਣੀ ਚੋ ਗੁਣੀ ਵੱਧ ਰਹੀ ਹੈ
ਮੈਂ ਅਤਿ ਧੰਨਵਾਦੀ ਹਾਂ ਸੁਭਾਸ਼ ਚੰਦ ਜੀ
son Of ਬੁੱਧ ਦਾਸ ਜੀ ਰਾਮਾ ਮੰਡੀ ਵਾਲਿਆਂ ਦਾ ਜਿਹਨਾਂ ਨੇ
ਓਸ ਸਮੇਂ ਵਿੱਚ ਸੰਤਾਂ ਦੀਆਂ ਝਲਕਾਂ
ਨੂੰ ਰਿਕਾਰਡ ਕੀਤਾ ਤਾਂ ਜੋ ਅਜੋਕੇ ਸਮੇਂ
ਵਿੱਚ ਆਉਣ ਵਾਲੀ ਪੀੜ੍ਹੀ
ਸੰਤਾਂ ਦੇ ਦਰਸ਼ਨ ਅਤੇ ਉਹਨਾਂ ਦੀ ਕਮਾਈ ਦੀ
ਝਲਕ ਦੇਖ ਸਕਣ
ਦਰਵੇਸ਼-ਮੋਹਿਤ ਪੰਡੋਰੀ
°°°°°°○○○○○○○○○●●●●●●●●°°°°°°°°°°°°
ਗੁਰੂ ਪਿਆਰੀ ਸਾਧ ਸੰਗਤ ਜੀ ਜੈ ਸੰਤਾਂ ਦੀ ਜੀ
ਅਸੀਂ ਬਹੁਤ ਨਸੀਬਾ ਵਾਲੇ ਹਾ ਜੋ ਕਰਨ ਜਾ ਰਹੇ ਹਾਂ ਦੀਦਾਰੇ ਧੰਨ ਧੰਨ ਸਤਗੁਰੂ ਸੰਤ ਬਾਬਾ ਮੁਨਸ਼ੀ ਦਾਸ ਜੀ ਮਹਾਰਾਜ ਜੀ ਦੇ
ਜੋ ਕਿ ਸੰਤਾਂ ਦੀ ਕਿਰਪਾ ਨਾਲ ਖੋਜੀ ਗਈ ਹੈ
◇◇◇◇◇◇◇◇◇◇◇
ਮੇ ਧੰਨਵਾਦ ਕਰਦਾ
ਸੇਵਾਦਾਰ
ਕਰਨ ਕੁੱਲੀਆਂ
ਵਿਕੀ ਮੇਨਕਾ
ਸੰਨੀ ਦਾਦਰਾ ਗੜ੍ਹਾ
ਰਾਜਨ ਦੌਲਤਪੁਰ
ਬਿਪਨ ਪੰਡੋਰੀ
ਸੈਫ ਪੰਡੋਰੀ
🙏🏻🌸ਜੈ ਸੰਤਾਂ ਦੀ 🌸🙏🏻
ਜਿਹੜੇ ਸੇਵਾਦਾਰ ਮੇਰੇ ਨਾਲ ਮੋਢਾ ਜੋੜ ਕੇ ਖੜੇ
Present By M.S.K_697(Mohit Pandori)
ਏਹ ਚੈਨਲ ਮੇਰੇ ਦਵਾਰਾ ਬਣਾਇਆ ਗਿਆ ਹੈ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਵੀਡੀਓ ਜਾਂ ਫੋਟੋ ਨੂੰ ਲੈ ਕੇ ਦਿੱਕਤ ਹੋਵੈ ਜਾਂ ਗ਼ਲਤੀ ਲਗਦੀ ਹੋਵੈ ਤਾਂ
°°°°°°°•••○•••••••○7340835651 ਤੇ ਸੰਪਰਕ ਜਾ
instagram id 》》M.S.K_697
. 》》M.S.K_0786
ਤੇ ਦੱਸੀ ਜਾਵੇ
Доступные форматы для скачивания:
Скачать видео mp4
-
Информация по загрузке: