Guru Ravidass ji and Raja Pipa ji sakhi film ਰਾਜਾ ਪੀਪਾ ਨੇ ਗੁਰੂ ਰਵਿਦਾਸ ਜੀ ਨੂੰ ਕਿਵੇਂ ਗੁਰੂ ਧਾਰਨ ਕੀਤਾ
Автор: G PIXEL STUDIOZ
Загружено: 2025-07-29
Просмотров: 862
G Pixel Studioz and Gurmeet Duggal
Presents
ਗੁਰੂ ਰਵਿਦਾਸ ਮਹਾਰਾਜ ਜੀ ਦੀ ਸੱਚੀ ਸਾਖੀ
“ਪੀਪਾ ਪ੍ਰਣਵੈ ਪਰਮ ਤਤੁ..”
ਰਾਜਾ ਪੀਪਾ ਨੇ ਗੁਰੂ ਰਵਿਦਾਸ ਜੀ ਨੂੰ ਕਿਵੇਂ ਗੁਰੂ ਧਾਰਨ ਕੀਤਾ
(ਭਗਤ ਪੀਪਾ ਦੀ ਦਾ ਇਕ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਦਰਜ ਕੀਤਾ ਗਿਆ | ਜਿਥੇ ਆਪਾਂ ਸਿੱਖ ਗੁਰੂ ਸਾਹਿਬਾਨਾਂ, ਗੁਰੂ ਭਗਤਾਂ ਨੂੰ ਨਤਮਸਤਕ ਹੁੰਦੇ ਹਾਂ , ਉੱਥੇ ਹੀ ਆਪਾਂ ਰਾਜਾ ਪੀਪਾ ਜੀ ਨੂੰ ਵੀ ਮੱਥਾ ਟੇਕਦੇ ਹਾਂ)
ਜਗਤ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਰਮ ਸੇਵਕ
ਪੀਪਾ ਪ੍ਰਣਵੈ ਪਰਮ ਤਤੁ ....
Writer,Script And Art Director Rajesh Nagra
Voice Over Monika Mehta
Post Production G Pixel Studioz
Msuic Patras Cheema
Label G Pixel Studioz
Concept , Producer and Director Gurmeet Duggal
Spl. Thanks : Harpreet Suman (usa), Goldy Dardi (italy), Shaminder Banga (Usa) ,
Hardip Lakha (UK), Kaul Brother’s (Usa), Surinder Duggal and Rinku Mahey
ਧੰਨ ਧੰਨ ਰਾਜਾ ਪੀਪਾ ਜੀ ਜ੍ਹਿਨਾਂ, ਸ਼ਾਹੀ ਰਾਜਭਾਗ ਠਾਠ ਬਾਠ ਦੇ ਜਾਹੋ ਜਲੋਆ ਦੀ ਚਕਾਚੌਂਧ ਨੂੰ ਤਿਲਾਜਲੀ ਦੇ ਕੇ ਪਰਮ ਪਿਤਾ ਪਰਮਾਤਮਾ ਦੀ ਰੰਗਤ ਵਿੱਚ ਆਪਣੀ ਆਤਮਾ ਰੰਗਾਂਉਂਣ ਖਾਤਰ ਜਗਤ ਪਿਤਾਮਾ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਸ਼ਰਨ ਲਈ | ਗੁਰੂ ਸ਼ਰਨ ਪ੍ਰਾਪਤ ਕਰਕੇ 12 ਵਰ੍ਹੇ ਟਹਿਲ ਚਾਕਰੀ ਕਰਕੇ ਅਮਰਪਦ ਪ੍ਰਾਪਤ ਕੀਤਾ | ਚਹੁੰ ਚੱਕਾਂ ਵਿੱਚ ਗੁਰੂ ਭਗਤ ਸੰਤ ਰਾਜੇ ਪੀਪਾ ਜੀ ਦੀ ਜੈ ਜੈ ਕਾਰ ਹੋਈ | ਜਿਨ੍ਹਾਂ ਦਾ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਬਾਇਮਾਨ ਹੈ |
ਆਓ ਸਾਧ ਸੰਗਤ ਜੀਓ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਰਹਿਮਤਾਂ ਦੀ ਇਹ ਅਮਰ ਗਾਥਾ, ਆਪ ਆਪਣੀ ਅੱਖੀਂ ਤੱਕੀਏ ਅਤੇ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੀਏ ਜੀ
ਜੋ ਬੋਲੋ ਸੋ ਨਿਰਭੈ , ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਕੀ ਜੈ
#gururavidasji
#ਸਾਖੀ_ਭਗਤ_ਪੀਪਾ_ਜੀ
Latest Short film :
• New Sakhi Guru Ravidass JI "ਚਰਨਗੰਗੇ ਸ੍ਰੀ ਖ...
• Guru Ravidass Sakhi In Punjabi Film - ਤਵਾਰ...
LIke || Comment || Share
Follow As -
➞Youtube - / gpixelstudioz
➞Facebook - / gpixelstudioz
➞Instagram - / g_pixel_studioz
➞Twitter - / studioz_pixel
➞Snapchat - / account. .
Published Year : 2025
Copyright : G Pixel Studioz
Доступные форматы для скачивания:
Скачать видео mp4
-
Информация по загрузке: