15 ਸਾਲਾਂ ਬਾਅਦ ਵਿਦੇਸ਼ ਛੱਡਿਆ ਆਪਣਾ Food ਦਾ ਕੰਮ ਚੁਣਿਆ | Gurpreet Singh | Sardar Ji Juice | VCR Channel
Автор: VCR Channel
Загружено: 2026-01-18
Просмотров: 80
ਅੱਜ ਦੀ ਵੀਡੀਓ ਵਿੱਚ ਮਿਲੋ ਗੁਰਪ੍ਰੀਤ ਸਿੰਘ ਜੀ ਨੂੰ, ਜਿਨ੍ਹਾਂ ਨੇ 15 ਸਾਲ ਵਿਦੇਸ਼ ਵਿੱਚ ਬਿਤਾਉਣ ਤੋਂ ਬਾਅਦ ਪੰਜਾਬ ਵਾਪਿਸ ਆ ਕੇ ਆਪਣਾ ਕਾਰੋਬਾਰ 'Sardar Ji Juice & Food Corner' ਸ਼ੁਰੂ ਕੀਤਾ ਹੈ।
ਅਕਸਰ ਅਸੀਂ ਸੁਣਦੇ ਹਾਂ ਕਿ ਲੋਕ ਪੰਜਾਬ ਛੱਡ ਕੇ ਬਾਹਰ ਜਾ ਰਹੇ ਹਨ, ਪਰ ਗੁਰਪ੍ਰੀਤ ਭਾਜੀ ਦੀ ਸੋਚ ਵੱਖਰੀ ਹੈ। ਉਹਨਾਂ ਦਾ ਕਹਿਣਾ ਹੈ ਕਿ "ਵਿਦੇਸ਼ ਜਾਣਾ ਸਾਡੀ ਮਜਬੂਰੀ ਹੁੰਦੀ ਹੈ, ਪਰ ਸਾਡਾ ਦਿਲ ਪੰਜਾਬ ਵਿੱਚ ਹੀ ਵੱਸਦਾ ਹੈ।"
ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ Like ਅਤੇ Share ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ। ❤️
📍 Location: Sardar Ji Juice & Food Corner ( Rajpura- Patiala Bypass , Rajpura)
#Punjab #ReverseMigration #SardarJiJuiceCorner #NRI #PunjabBusiness #InspirationalStory #StreetFoodPunjab #VideshToPunjab #vcrchannel #ajjdikahani #jbsathwal
Доступные форматы для скачивания:
Скачать видео mp4
-
Информация по загрузке: