ਭਾਈ ਅਜਮੇਰ ਸਿੰਘ ਵੱਲੋਂ ਮਸਤੂਆਣੇ ਦਿੱਤੀ ਗਈ ਤਕਰੀਰ Ajmer Singh | Deep Sidhu | Lakha Sidhana
Автор: Amritsar Times
Загружено: 2021-03-15
Просмотров: 223
23 ਜਨਵਰੀ ਤੋਂ ਵਾਪਿਰ ਰਹੀਆਂ ਘਟਨਾਵਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਕਬੂਲ ਕੀਤੇ 26 ਜਨਵਰੀ ਦੇ ਸਰਕਾਰੀ ਰੂਟ ਕਰਕੇ ਨੌਜਵਾਨਾਂ ਅਤੇ ਕਿਸਾਨ ਲੀਡਰਸ਼ਿਪ ਵਿੱਚ ਪਾੜਾ ਵਧਿਆ ਹੈ ਅਤੇ ਕਿਸਾਨ ਲੀਡਰਾਂ ਨੇ ਦੀਪ ਸਿੱਧੂ ਤੇ ਲੱਖੇ ਸਿਧਾਣੇ ਤੇ ਦੂਸ਼ਨਬਾਜ਼ੀ ਵੀ ਕੀਤੀ ਹੈ। ਪੰਜਾਬ ਵਿੱਚ ਨੌਜਵਾਨ ਇਹਨਾਂ ਦੀ ਰਿਹਾਈ ਲਈ ਜਗ੍ਹਾ ਜਗ੍ਹਾ ਇਕੱਠ ਕਰ ਰਹੇ ਹਨ। ਮਹਿਰਾਜ ਤੋਂ ਬਾਅਦ ਨੌਜਵਾਨਾਂ ਨੇ 14 ਮਾਰਚ ਨੂੰ ਮਸਤੂਆਣੇ ਵੀ ਇੱਕ ਅਜਿਹਾ ਸਮਾਗਮ ਰੱਖਿਆ ਜਿਸਵਿੱਚ ਹੋਰ ਸ਼ਖ਼ਸੀਅਤਾਂ ਦੇ ਨਾਲ ਭਾਈ ਅਜਮੇਰ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ, ਉਹਨਾਂ ਵੱਲੋਂ ਦਿੱਤੇ ਗਏ ਭਾਸ਼ਨ ਦੀ ਪੂਰੀ ਵੀਡੀਊ
Доступные форматы для скачивания:
Скачать видео mp4
-
Информация по загрузке: