ਛੋਟੇ ਪੱਧਰ ਤੇ ਮੱਖੀ ਪਾਲਣ ਸ਼ੁਰੂ ਕਰੋ| Sart Bee-Keeping on small scale| मक्खीपालन
Автор: Apni Kheti
Загружено: 2018-01-02
Просмотров: 3171
ਧਰਮਵੀਰ ਸਿੰਘ, ਦੋਦਾ, ਪੰਜਾਬ
ਪੰਜਾਬ ਦੇ ਦੋਦਾ ਪਿੰਡ ਦਾ ਕਿਸਾਨ ਧਰਮਵੀਰ ਸਿੰਘ ਛੋਟੇ ਪੱਧਰ ਤੇ ਮਧੂ ਮੱਖੀ ਪਾਲਣ ਦਾ ਕੰਮ ਕਰਨ ਵਾਲੇ ਨੌਜਵਾਨਾਂ ਲਈ ਬਣ ਰਿਹਾ ਹੈ ਪ੍ਰੇਰਣਾ ਦਾ ਸ੍ਰੋਤ । ਘਰ ਤੋਂ ਹੀ ਮੰਡੀਕਰਨ ਦੀ ਸਮੱਸਿਆਂ ਨੂੰ ਹੱਲ ਕਰਦਿਆ ਸ਼ਹਿਦ ਦੀ ਪ੍ਰੋਸੈਸਿੰਗ ਕਰਕੇ ਘਰ ਦੇ ਬਾਹਰ ਹੀ ਵੇਚਦਾ ਹੈ ਸ਼ਹਿਦ, ਧਰਮਵੀਰ ਸਿੰਘ। ਖੇਤੀਬਾੜੀ ਦੇ ਹੋਰ ਸਹਾਇਕ ਧੰਦਿਆਂ ਦੇ ਬਾਰੇ ਜਾਣਕਾਰੀ ਤੇ ਖੇਤੀ ਸਬੰਧੀ ਹਰ ਮੁਸ਼ਕਿਲਾਂ ਦੇ ਹੱਲ ਲਈ ਅੱਜ ਹੀ ਡਾਊਨਲੋਡ ਕਰੋ ਆਪਣੀ ਖੇਤੀ ਮੋਬਾਈਲ ਐਪ :
ਐਂਡਰੋਇਡ ਲਈ: http://bit.ly/2ytShma
ਆਈਫੋਨ ਲਈ: https://appsto.re/in/jWH9ib.i
Доступные форматы для скачивания:
Скачать видео mp4
-
Информация по загрузке: