ਚੰਡੀਗੜ੍ਹ ’ਤੇ ਕੇਂਦਰ ਦਾ 131ਵਾਂ ਸੰਵਿਧਾਨਕ ਸੁਧਾਰ? ਪੰਜਾਬੀ ਆਗੂ ਭੜਕੇ | Punjab vs Centre Row
Автор: Oneindia Punjabi
Загружено: 2025-11-23
Просмотров: 2972
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ 131ਵਾਂ ਸੰਵਿਧਾਨਕ ਸੁਧਾਰ ਲਿਆਂਦਾ ਜਾ ਰਿਹਾ ਹੈ, ਜਿਸਨੂੰ ਲੈ ਕੇ ਪੰਜਾਬ ਦੇ ਰਾਜਨੀਤਿਕ ਪੱਖਾਂ ਵਿੱਚ ਗੰਭੀਰ ਚਿੰਤਾ ਹੈ। ਆਰੋਪ ਹੈ ਕਿ ਇਹ ਸੁਧਾਰ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਘਟਾਉਣ ਅਤੇ ਇਸਨੂੰ ਪੂਰੀ ਤਰ੍ਹਾਂ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਹੈ। ਪੰਜਾਬੀ ਆਗੂ ਸਾਫ਼ ਕਹਿ ਰਹੇ ਹਨ ਕਿ ਚੰਡੀਗੜ੍ਹ ਪੰਜਾਬ ਦੀ ਸਾਂਝੀ ਵਿਰਾਸਤ ਅਤੇ ਹੱਕ ਹੈ, ਤੇ ਇਸ ’ਤੇ ਕਿਸੇ ਵੀ ਤਰ੍ਹਾਂ ਦੀ ਇਕਪਸ਼ੀਆ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
#punjabpolitics #Chandigarhissue #CentrevsPunjab #indiaparliament news
Доступные форматы для скачивания:
Скачать видео mp4
-
Информация по загрузке: