SC dalit ਭਾਈਚਾਰਾ ਇਕ ਜੁੱਟ ਹੋਇਆ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਹੋਈਆਂ ਇੱਕ ਮੰਚ ਤੇ ਕਰ ਦਿੱਤਾ ਨਵੇਂ ਮੋਰਚੇ ਦਾ ਐਲਾਨ
Автор: Sona tv punjab
Загружено: 2 мар. 2025 г.
Просмотров: 350 просмотров
SC dalit ਭਾਈਚਾਰਾ ਇਕ ਜੁੱਟ ਹੋਇਆ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਹੋਈਆਂ ਇੱਕ ਮੰਚ ਤੇ ਕਰ ਦਿੱਤਾ ਨਵੇਂ ਮੋਰਚੇ ਦਾ ਐਲਾਨ
ਅੱਜ ਧਰਮਕੋਟ ਵਿੱਚ ਐਸੀ ਭਾਈਚਾਰੇ ਦੀਆਂ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਜਥੇਬੰਦੀਆਂ ਬੁਲਾਈਆਂ ਗਈਆਂ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਇੱਕ ਬੰਦੀ ਦੇ ਲੀਡਰਾਂ ਦੀ ਧਰਮਕੋਟ ਜ਼ਿਲ੍ਹਾ ਮੋਗਾ ਦੇ ਪੈਲਸ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਿਲ ਹੋਈਆਂ ਅਤੇ ਜਿਹੜੀਆਂ ਰਹਿ ਗਈਆਂ ਉਹ ਵੀ ਸ਼ਾਮਿਲ ਹੋ ਜਾਣਗੀਆਂ ਪੰਜਾਬ ਲੇਬਲ ਤੇ ਇੱਕ ਜਥੇਬੰਦੀ ਬਣਾਈ ਗਈ ਐਸੀ ਭਾਈਚਾਰੇ ਦਲਿਤ ਭਾਈਚਾਰੇ ਦੇ ਸਾਰੇ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋ ਗਈਆਂ ਹਨ ਅਤੇ ਉਹਨਾਂ ਦੇ ਵਿੱਚੋਂ ਇੱਕ ਪੰਜਾਬ ਲੇਬਲ ਤੇ ਜਥੇਬੰਦੀ ਚੁਣੀ ਗਈ ਹੈ ਹੁਣ ਲੜਾਈ ਆਮ ਨਹੀਂ ਹੁਣ ਲੜਾਈ ਖਾਸ ਬਣ ਗਈ ਹੈ ਕਿਸੇ ਵੀ ਮਜ਼ਦੂਰ ਦਲਿਤ ਗਰੀਬ ਵਰਗ ਦੇ ਲੋਕਾਂ ਉੱਤੇ ਜੁਲਮ ਜਬਰ ਹੋਵੇਗਾ ਤੇ ਪੰਜਾਬ ਲੇਵਲ ਤੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਅਤੇ ਆਪਣਾ ਹੱਕ ਜੁਲਮ ਜਬਰਦਸਤੀ ਦੇ ਖਿਲਾਫ ਲੜਨਗੀਆਂ ਅਤੇ ਜੋ ਦਲਿਤ ਭਾਈਚਾਰੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਉਹ ਖਤਮ ਹੋਵੇਗੀ ਸਾਰੇ ਪੰਜਾਬ ਦੇ ਐਸੀ ਭਾਈਚਾਰੇ ਦੇ ਲੋਕ ਇੱਕ ਮੰਚ ਤੇ ਇਕੱਠੇ ਹੋ ਗਏ ਹਨ ਇਹ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਇਸ ਸਾਰੇ ਵਧਾਈ ਦੇ ਪਾਤਰ ਡਾਕਟਰ ਰਣਜੀਤ ਸਿੰਘ ਸਹੋਤਾ ਜੋ ਐਸੀ ਫਰੰਟ ਧਰਮਕੋਟ ਜਥੇਬੰਦੀ ਦੇ ਆਗੂ ਹਨ ਅਤੇ ਉਹਨਾਂ ਦੀ ਟੀਮ ਦੇ ਸਿਰ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਸਾਰੇ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਆਪਸ ਵਿੱਚ ਮਿਲਾ ਦਿੱਤਾ ਹੈ ਤੇ ਇੱਕ ਜੁੱਟ ਹੋ ਕੇ ਮਿਸ਼ਨ ਕਾਮਯਾਬ ਕਰਨ ਦੇ ਲਈ ਅੱਗੇ ਵੱਧ ਸਕਣਗੇ
ਰਿਪੋਰਟਰ ਸੋਨੂੰ ਰਾਏ ਭੋਇਪੁਰ 9814363736
ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅੱਗੇ ਤੱਕ ਪਹੁੰਚ ਜਾਵੇ ਅਤੇ ਹੋਰ ਵੀ ਜਥੇਬੰਦੀਆਂ ਇਸ ਵਿੱਚ ਸ਼ਾਮਿਲ ਹੋ ਜਾਣ

Доступные форматы для скачивания:
Скачать видео mp4
-
Информация по загрузке: