Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Mental Health ਦੀ ਅਣਸੁਣੀ ਆਵਾਜ਼: Depression, Overthinking, Anxiety, Stress ਤੇ OCD ਦੇ ਅਸਲ ਰਾਜ਼ ਤੇ ਹੱਲ

Автор: Reel Life Studios

Загружено: 2025-07-25

Просмотров: 394

Описание:

Reel Life Studios Presents: 90’s Kid Show (ਜ਼ਿੰਦਗੀ ਦੇ ਸਫ਼ਰਨਾਮੇ) Hosted by Simran Kalirao | (Bonus Episode)

ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਕਈ ਲੋਕ ਮੈਨਟਲ ਹੈਲਥ ਸਮੱਸਿਆਵਾਂ ਨਾਲ ਜੂਝ ਰਹੇ ਹਨ – ਖਾਸ ਕਰਕੇ ਡਿਪ੍ਰੈਸ਼ਨ, ਓਵਰਥਿੰਕਿੰਗ ਅਤੇ ਓ.ਸੀ.ਡੀ। ਇਹ ਸਿਰਫ ਮੂਡ ਸਵਿੰਗ ਜਾਂ ਸੋਚ-ਵਿਚਾਰ ਨਹੀਂ, ਸਗੋਂ ਗੰਭੀਰ ਮਨੋਵਿਗਿਆਨਕ ਹਾਲਤਾਂ ਹਨ ਜੋ ਕਿਸੇ ਦੀ ਜ਼ਿੰਦਗੀ ਨੂੰ ਡੂੰਘਾਈ ਨਾਲ ਪ੍ਰਭਾਵਤ ਕਰ ਸਕਦੀਆਂ ਹਨ।
ਇਸ ਵੀਡੀਓ ਵਿੱਚ ਅਸੀਂ ਸਮਝਾਵਾਂਗੇ ਕਿ ਇਹ ਸਮੱਸਿਆਵਾਂ ਕੀ ਹੁੰਦੀਆਂ ਹਨ, ਇਹਨਾਂ ਦੇ ਕਿਸ-ਕਿਸ ਕਿਸਮਾਂ ਹੁੰਦੀਆਂ ਹਨ, ਇਹ ਕਿਵੇਂ ਸ਼ੁਰੂ ਹੁੰਦੀਆਂ ਹਨ, ਅਤੇ ਸਭ ਤੋਂ ਜ਼ਰੂਰੀ ਗੱਲ – ਇਲਾਜ ਕੀ ਹੈ।
ਥੈਰੇਪੀ, ਦਵਾਈਆਂ, ਲਾਈਫਸਟਾਈਲ ਚੇਂਜ ਅਤੇ ਮਾਈਂਡਫੁਲਨੈਸ ਵਰਗੀਆਂ ਤਕਨੀਕਾਂ ਰਾਹੀਂ ਮਾਨਸਿਕ ਸ਼ਾਂਤੀ ਮੁੜ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ, ਇਹ ਜਾਣਣਾ ਬੇਹੱਦ ਜ਼ਰੂਰੀ ਹੈ।
ਮੈਨਟਲ ਹੈਲਥ ਮਹੱਤਵ ਰੱਖਦੀ ਹੈ – ਇਸਨੂੰ ਨਜ਼ਰਅੰਦਾਜ਼ ਨਾ ਕਰੋ!

Disclaimer:
In this episode, the guest is a specialist in mental health, focusing on depression, OCD, and overthinking. They have shared their thoughts and discussed ways to overcome depression and negativity. Our channel has no intention of hurting the sentiments of any religion or individual. We request viewers to use their discretion while watching this episode. Editing or misrepresenting this content in any way is a legal offense, and our channel will not be held responsible for any such actions.
____________________________________

🎥 Production Credits
Host 👉 Simran Kalirao
Facebook ➡️ https://www.facebook.com/share/1EH5qq...
Instagram ➡️   / simran.kalirao  
Produced by 👉 Reel Life Studios
Guest : Dilbagh Singh (Mental Health Expert)
____________________________________

About Show :

"90’s Kid Show" (ਜ਼ਿੰਦਗੀ ਦੇ ਸਫ਼ਰਨਾਮੇ) ਇਕ ਖ਼ਾਸ ਸ਼ੋਅ ਹੈ, ਜਿੱਥੇ ਅਸੀਂ 90’s ਦੇ ਸਮਿਆਂ ਦੀਆਂ ਸੋਹਣੀਆਂ ਯਾਦਾਂ ਅਤੇ ਉਹਨਾਂ ਦੌਰ ਦੇ ਅਨੁਭਵ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹ ਸ਼ੋਅ 90’s ਦੀ ਗੱਲਾਂ, ਚੰਗੇ-ਮਾੜੇ ਸਮਿਆਂ, ਪੰਜਾਬ ਦੀ ਵਿਰਾਸਤ, ਸਭਿਆਚਾਰ ਅਤੇ ਪੰਜਾਬ ਦੀ ਉਹ ਆਖ਼ਰੀ ਪੀੜ੍ਹੀ, ਜੋ ਦਿਲੋਂ ਬਹੁਤ ਸਾਫ਼ ਤੇ ਭੋਲੇ-ਭਾਲੇ ਲੋਕਾਂ ਨਾਲ ਜੁੜਿਆ ਹੋਇਆ ਹੈ, ਉਨ੍ਹਾਂ ਦੇ ਤਜਰਬਿਆਂ ਨੂੰ ਉਜਾਗਰ ਕਰੇਗਾ।
ਅਸੀਂ ਆਪਣੇ ਪੰਜਾਬ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਾਂਗੇ, ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਾਂਗੇ, ਹੱਸਾਂਗੇ-ਖੇਡਾਂਗੇ ਅਤੇ ਭੂਲੇ-ਬਿਸਰੇ ਪਲਾਂ ਨੂੰ ਫਿਰ ਜੀਊਂਦੇ ਹੋਏ ਮਹਿਸੂਸ ਕਰਾਂਗੇ। ਨਾਲ ਹੀ, ਅਸੀਂ ਪੰਜਾਬ ਦੀਆਂ ਆਜ ਦੀਆਂ ਕੁਝ ਮੁਸ਼ਕਲਾਂ ਤੇ ਮੁੱਦਿਆਂ ‘ਤੇ ਗੱਲ ਕਰਾਂਗੇ ਅਤੇ ਪੰਜਾਬ ਨੂੰ ਫਿਰ ਰੰਗਲਾ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਇਹ ਉਹ ਪੀੜ੍ਹੀ ਹੈ, ਜਿਹੜੀ ਨੇ *ਰੇਡੀਓ ਤੋਂ Netflix* ਦਾ ਸਫ਼ਰ ਦੇਖਿਆ, *ਕੈਸੇਟ ਤੋਂ Spotify* ਤੱਕ ਦਾ ਸੰਗੀਤ ਸੁਣਿਆ, ਤੇ *ਚਿੱਠੀ ਤੋਂ Video Call* ਤੱਕ ਦੀ ਤਕਨੀਕੀ ਤਬਦੀਲੀ ਨੂੰ ਮਹਿਸੂਸ ਕੀਤਾ।
ਇਹ ਸ਼ੋਅ ਇੱਕ ਨਵੀਂ ਸ਼ੁਰੂਆਤ ਹੈ, ਤੇ ਤੁਹਾਡੀ ਸਹਿਯੋਗ ਦੀ ਬਹੁਤ ਲੋੜ ਹੈ। ਆਓ, ਮਿਲ ਕੇ 90’s ਦੇ ਸੁਹਣੇ ਦਿਨਾਂ ਨੂੰ ਮੁੜ ਜਿਉਣ ਦੀ ਯਾਤਰਾ ਸ਼ੁਰੂ ਕਰੀਏ!

“90’s Kid Show"* (Zindagi De Safarname) is a special show where we take a nostalgic trip back to the golden era of the 90s. We’ll share beautiful memories, experiences, and significant events from that time, discussing Punjab’s rich heritage, culture, and the last generation of pure-hearted and innocent people—our beloved elders.
Through heartfelt conversations with Punjab’s elderly, we will relive old times, laugh, cherish unforgettable moments, and reflect on the changes that have taken place. The show will also address some of Punjab’s ongoing challenges and issues, striving to bring back the vibrant spirit of Punjab.
This show marks a fresh beginning, and we need your support to make it truly special.
This is the generation that witnessed the journey **from Radio to Netflix**, listened to music **from Cassettes to Spotify**, and experienced the evolution of communication **from Letters to Video Calls**.
Join us in reliving those unforgettable moments and celebrating the magic of being a 90’s kid!
____________________________________

Spotify :- https://open.spotify.com/show/1nBlQGa...
____________________________________

The Molina Show (Podcast Series) 👇
   • The Molina Show  
____________________________________

Subscribe to our channel to stay updated with more amazing content and unforgettable episodes!

🔔 Subscribe Our Youtube Channel :
👉    / jyotkalirao  

Follow Us On Instagram :
👉   / jyotkalirao  
👉   / molinasodhiofficial  
👉   / reel_life_studios  

Facebook :
👉   / jyotkaliraoofficial  
👉   / molinasodhikalirao  
👉   / reellifestudios  

Thanks For Watching
2025 © Reel Life Studios™
____________________________________

In Hurry ? Here's The Timestamps

0:00 Highlights
03:53 Intro
05:30 Depression & Anxiety
09:10 Depression Symptoms
12:35 Therapist
15:07 OCD
19:45 Negative Belief
23:00 Hypnosis
28:00 Negative Thoughts
33:00 Anxiety Symptoms & Treatment
39:00 Overthinking
43:55 Religious OCD
47:30 Manifesting
50:00 Verdict

#90skidshow #simrankalirao #reellifestudios

Mental Health ਦੀ ਅਣਸੁਣੀ ਆਵਾਜ਼: Depression, Overthinking, Anxiety, Stress ਤੇ OCD ਦੇ ਅਸਲ ਰਾਜ਼ ਤੇ ਹੱਲ

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

array(0) { }

© 2025 dtub. Все права защищены.



  • Контакты
  • О нас
  • Политика конфиденциальности



Контакты для правообладателей: [email protected]