Full Song's Punjabi Masih song's By Sikandar Masih 🙏🙏🙏
Автор: SIKANDAR MASIH
Загружено: 2025-10-17
Просмотров: 5954
ਇਹ ਪਰਮੇਸ਼ਵਰ ਦੇ ਜਿਊਂਦੇ ਵਚਨ ਹਨ ਜਿਨ੍ਹਾਂ ਨੂੰ ਗਾ ਕੇ ਪੇਸ਼ ਕੀਤਾ ਗਿਆ ਹੈ, ਵਿਸ਼ਵਾਸ ਕਰਨ ਵਾਲੇ ਦੇ ਜੀਵਨ ਵਿੱਚ ਇਹਨਾਂ ਭਜਨਾ ਦੇ ਰਾਹੀਂ ਬਹੁਤ ਹੀ ਵੱਡੇ, ਵੱਡੇ ਕੰਮ ਪਰਗਟ ਹੁੰਦੇ ਹਨ। ਸਾਡੀ ਤੁਹਾਨੂੰ ਆਤਮਿਕ ਸਲਾਹ ਹੈ,ਕੇ ਇਹਨਾਂ ਭਜਨਾਂ ਦੇ ਸ਼ਬਦਾਂ ਨੂੰ ਨਿੱਤ ਅੰਗੀਕਾਰ ਕੀਤਾ ਜਾਵੇ ਤਾਂ ਕਿ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਵਰ ਦੇ ਵੱਡੇ, ਵੱਡੇ ਕੰਮਾਂ ਨੂੰ ਪਰਗਟ ਕਰ ਸਕੋ। ਕ੍ਰਿਪਾ ਅਤੇ ਸ਼ਾਂਤੀ ਤੁਸਾਂ ਸਭਨਾ ਤੇ ਹੁੰਦੀ ਰਹੇ, ਮਸੀਹ ਯਿਸੂ ਜੀ ਦੇ ਨਾਂ ਵਿੱਚ,, ਆਮੀਨ।।
Доступные форматы для скачивания:
Скачать видео mp4
-
Информация по загрузке: