ਬਰਬਰੀ ਦਾ ਲਾਈਵ ਸੌਦਾ: 20,000 ਮੰਗਿਆ ਤੇ 12,000 ਲੱਗਿਆ! 🤝 ਮੰਡੀ 'ਚ ਆਏ ਫੈਂਸੀ ਜਾਨਵਰ ਤੇ ਡੌਗਸ 🐐🐕 |
Автор: Brar Barbari Goat Farm
Загружено: 2026-01-20
Просмотров: 1564
ਸਤਿ ਸ੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ! ਅੱਜ ਆਪਾਂ ਪਹੁੰਚੇ ਹਾਂ ਬੱਕਰੀਆਂ ਦੀ ਮੰਡੀ ਵਿੱਚ ਜਿੱਥੇ ਆਪਾਂ ਦੇਖਾਂਗੇ:
✅ ਬਰਬਰੀ ਬੱਕਰੇ ਦਾ ਲਾਈਵ ਸੌਦਾ (20,000 ਮੁੱਲ ਤੇ 12,000 ਬੋਲੀ)
✅ ਫੈਂਸੀ ਜਾਨਵਰ ਅਤੇ ਸੋਹਣੇ ਕੁੱਤਿਆਂ ਦੇ ਬੱਚੇ (Puppies)
✅ ਬੱਕਰੀਆਂ ਦੀਆਂ ਖੁਰਨੀਆਂ ਅਤੇ ਮੂੰਗਫਲੀ ਦਾ ਨੀਰਾ
✅ ਮੰਡੀ ਦੇ ਤਾਜ਼ਾ ਭਾਅ ਅਤੇ ਮਾਲਕਾਂ ਨਾਲ ਗੱਲਬਾਤ
ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ।
ਸਾਡੀ ਡਿਟੇਲ:
🏠 ਫਾਰਮ: ਬਰਾੜ ਬਰਬਰੀ ਗੋਟ ਫਾਰਮ
📍 ਲੋਕੇਸ਼ਨ: ਪਿੰਡ ਕਾਉਣੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
📞 ਸੰਪਰਕ: 75082-54115 (ਸਟੱਡ ਸਰਵਿਸ ਲਈ ਸੰਪਰਕ ਕਰੋ)
#BakriMandi #GoatFarming #LiveSauda #BarbariGoat #FancyAnimals #DogSale #PunjabMandi #BrarBarbariGoatFarm #GoatMarket2026
Доступные форматы для скачивания:
Скачать видео mp4
-
Информация по загрузке: