Deccan Sikhs :Roots Connection between Nizam Hyderabad & Maharaja Ranjeet Singh | Adbi Baithak Ep 17
Автор: Adbi Baithak
Загружено: 2025-05-13
Просмотров: 30924
Deccan Sikhs | Roots Connection between Nizam Hyderabad,Maharaja Ranjeet Singh | Adbi Baithak Ep 17
#sajjansingh #NizamHyderabad #Hyderabad #harpreetsinghkahlon
There is the gate of the colony settled as a cantonment of the Lahori army in Hyderabad where Nizam IV, on the suggestion of his minister Chandulal, had sought help from Maharaja Ranjit Singh and asked for help from Sikh soldiers to run his political settlement.
Here the Sikhs came in 1832 and served Nizam IV and established Gurdwara Barambala Sahib. With this relationship, Bidar and Hazur Sahib Takht were built. This was possible with the help of Maharaja Ranjit Singh Nizam IV who was sitting in Punjab.
The Deccan Sikhs are the residents of these places as Sikligar, Vanjare and Lahori army. Interview with Sardar Sajjan Singh about Sikhs from Hyderabad.
~ Harpreet Singh Kahlon
Please give love to the channel and subscribe
Harpreet Singh Kahlon’s Adbi Baithak
DOP : Harmanpreet Singh & Karan Verma
Video Editor: Mandeep Singh
Asst. Producer : Khushpreet Kaur
ਇਹ ਹੈਦਰਾਬਾਦ ਵਿਖੇ ਲਾਹੌਰੀ ਫੌਜ ਦੀ ਛਾਉਣੀ ਦੇ ਰੂਪ ਵਿੱਚ ਵੱਸੀ ਉਸ ਕਾਲੋਨੀ ਦਾ ਦਰਵਾਜਾ ਹੈ ਜਿੱਥੇ ਨਿਜਾਮ ਚੌਥੇ ਨੇ ਆਪਣੇ ਮੰਤਰੀ ਚੰਦੂਲਾਲ ਦੇ ਸੁਝਾਅ ‘ਤੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਲੈਂਦੇ ਆਂ ਸਿੱਖ ਫੌਜੀਆਂ ਨੂੰ ਆਪਣੇ ਰਾਜਸੀ ਬੰਦੋਬਸਤ ਨੂੰ ਚਲਾਉਣ ਦੇ ਲਈ ਮਦਦ ਮੰਗੀ ਸੀ।
ਇੱਥੇ ਸਿੱਖਾਂ ਨੇ 1832 ਵਿੱਚ ਆਕੇ ਨਿਜਾਮ ਚੌਥੇ ਲਈ ਸੇਵਾ ਨਿਭਾਈ ਅਤੇ ਗੁਰਦੁਆਰਾ ਬਰਮਬਾਲਾ ਸਾਹਿਬ ਦੀ ਸਥਾਪਨਾ ਕੀਤੀ। ਇਸੇ ਰਿਸ਼ਤੇ ਨਾਲ ਬਿਦਰ ਅਤੇ ਹਜ਼ੂਰ ਸਾਹਿਬ ਤਖ਼ਤ ਵਿਖੇ ਉਸਾਰੀ ਹੋਈ। ਪੰਜਾਬ ਬੈਠੇ ਮਹਾਰਾਜਾ ਰਣਜੀਤ ਸਿੰਘ ਨਿਜਾਮ ਚੌਥੇ ਦੀ ਮਦਦ ਨਾਲ ਇਹ ਸੰਭਵ ਕਰ ਸਕੇ।
ਦੱਖਣੀ ਸਿੱਖ ਸਿਕਲੀਗਰ ਵਣਜਾਰੇ ਅਤੇ ਲਾਹੌਰੀ ਫੌਜ ਦੇ ਰੂਪ ਵਿੱਚ ਇਹਨਾਂ ਥਾਂਵਾ ਦੇ ਵਾਸੀ ਹਨ। ਹੈਦਰਾਬਾਦ ਤੋਂ ਸਿੱਖਾਂ ਬਾਰੇ ਸਰਦਾਰ ਸੱਜਣ ਸਿੰਘ ਨਾਲ ਮੁਲਾਕਾਤ
~ ਹਰਪ੍ਰੀਤ ਸਿੰਘ ਕਾਹਲੋਂ
ਚੈਨਲ ਨੂੰ ਪਿਆਰ ਬਖਸ਼ੋ ਅਤੇ ਸਬਸਕ੍ਰਾਈਬ ਕਰੋ ਜੀ
Adbi Baithak (C) 2025
———————————————-
Share-Like-Follow-Subscribe
You Tube : / @adbibaithakbyharpreetsingh
Facebook : / adbibaithakbyharpreetsingh
Instagram : / adbi_baithak
JOIN WhatsApp: https://whatsapp.com/channel/0029Vayg...
00:00 Introduction
3:08 Relation b/w Nizam, Hyderabad & Sikhs
8:50 First Gurudwara Sahib Of Lahori Fauj
10:38 About Historical Gurdwara Sahib
15:16 Love and Respect With guru Sahib
17:01 Education System Of Sikhs
18:35 About Guru Nanak Dev Ji
23:40 Importance of Hyderabad Building's
25:00 Sikh Education Society
28:15 Sikhs Perspective About Education
30:40 Position of Education in Hyderabad
36:01 Sikh Sangat Of Hyderabad
39:28 Culture of Hyderabad
40:51 Historical Gurdwara of Barambala
46:49 Riots In Bidar
48:55 About 1984 & Hyderabad
52:12 Sikligar Sikhs & Education
57:38 Closing
Доступные форматы для скачивания:
Скачать видео mp4
-
Информация по загрузке: