Deported Punjabis List | Deported ਪੰਜਾਬੀਆਂ ਦੀ ਨਵੀਂ ਲਿਸਟ ਆਈ ਸਾਹਮਣੇ! | Oneindia Punjabi
Автор: Oneindia Punjabi
Загружено: 2025-02-15
Просмотров: 132086
ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਦੋ ਹੋਰ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਲੈਂਡ ਕਰਨਗੇ। ਅੱਜ ਆਉਣ ਵਾਲੇ ਜਹਾਜ਼ 'ਚ 119 ਪਰਵਾਸੀ ਹਨ। ਇਨ੍ਹਾਂ 'ਚ 67 ਪੰਜਾਬੀ ਹਨ। Deported Punjabi ਕਿਥੋਂ ਤੇ ਕੌਣ ਹਨ ਇਸ ਦੀ ਇੱਕ ਲਿਸਟ ਵੀ ਸਾਹਮਣੇ ਆਈ ਹੈ। ਅੱਜ ਪਹੁੰਚ ਰਹੇ ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ। ਇਹ ਲਿਸਟ ਉਨ੍ਹਾਂ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦੀ ਹੈ ਜੋ ਅੱਜ ਅੰਮ੍ਰਿਤਸਰ ਪਹੁੰਚਣਗੇ।
#illegalimmigrants #deportedpunjabis #usdeportation
Доступные форматы для скачивания:
Скачать видео mp4
-
Информация по загрузке: