ਮੁਬੀਨਾ ਕਿ ਸੁਕੀਨਾ-ਗੁਰਬਖ਼ਸ਼ ਸਿੰਘ ਪ੍ਰੀਤਲੜੀ || Mubina Ke Sukina- Gurbakhsh Singh Preeetlarhi ||ਦੀਪ ਕੁਲਦੀਪ
Автор: Kalman De Rubru
Загружено: 2025-01-21
Просмотров: 98
Born in Sialkot Pakistan , Gurbakhsh Singh was a great writer of Punjabi Language who wrote .besides writing so many famous novels he also was a founder of magazine Preetlari published in punjabi that became so popular that Gurbaksh Singh came to be known as Gurbaksh Singh Preet Lari,
The journal Preet Lari carried translations, interpretations of western thought, trends as well as sought to reinvent indigenous institutions in the same,i.e., modern light.
works of Gurbakhsh Singh
ਨਿਬੰਧਾਂ ਦੀਆਂ ਪੁਸਤਕਾਂ: ਸਾਵੀਂ ਪੱਧਰੀ ਜ਼ਿੰਦਗੀ. ਪ੍ਰਸੰਨ ਲੰਮੀ ਉਮਰ, ਸਵੈ-ਪੂਰਨਤਾ ਦੀ ਲਗਨ, ਨਵਾਂ ਸ਼ਿਵਾਲਾ, ਜ਼ਿੰਦਗੀ ਦੀ ਰਾਸ, ਪਰਮ ਮਨੁੱਖ ਆਦਿ; ਨਾਵਲ: ਅਣਵਿਆਹੀ ਮਾਂ, ਰੁੱਖਾਂ ਦੀ ਜੀਰਾਂਦ, ਮਾਂ (ਅਨੁਵਾਦ); ਕਹਾਣੀ ਸੰਗ੍ਰਹਿ: ਨਾਗ ਪ੍ਰੀਤ ਦਾ ਜਾਦੂ, ਅਨੋਖੇ ਤੇ ਇਕੱਲੇ, ਅਸਮਾਨੀ ਮਹਾਂਨਦੀ, ਵੀਣਾ ਵਿਨੋਦ ਤੇ ਹੋਰ ਕਹਾਣੀਆਂ, ਪ੍ਰੀਤਾਂ ਦੀ ਪਹਿਰੇਦਾਰ, ਪ੍ਰੀਤ ਕਹਾਣੀਆਂ, ਸ਼ਬਨਮ, ਭਾਬੀ ਮੈਨਾ, ਇਸ਼ਕ ਜਿਹਨਾਂ ਦੇ ਹੱਡੀਂ ਰਚਿਆ, ਜਿੰਦਗੀ ਵਾਰਸ ਹੈ, ਰੰਗ ਸਹਿਕਦਾ ਦਿਲ ਤੇ ਹੋਰ ਕਹਾਣੀਆਂ; ਨਾਟਕ: ਰਾਜਕੁਮਾਰੀ ਲਤਿਕਾ ਤੇ ਹੋਰ ਪ੍ਰੀਤ-ਡਰਾਮੇ, ਪ੍ਰੀਤ ਮੁਕਟ, ਪੂਰਬ-ਪੱਛਮ, ਸਾਡੀ ਹੋਣੀ ਦਾ ਲਿਸ਼ਕਾਰਾ; ਬਾਲ ਸਾਹਿਤ: ਗੁਲਾਬੀ ਐਨਕਾਂ, ਪਰੀਆਂ ਦੀ ਮੋਰੀ, ਗੁਲਾਬੋ, ਮੁਰਾਦਾਂ ਪੂਰੀਆਂ ਕਰਨ ਵਾਲਾ ਖੂਹ, ਜੁੱਗਾਂ ਪੁਰਾਣੀ ਗੱਲ । ਇਸਤੋਂ ਇਲਾਵਾ ਉਨ੍ਹਾਂ ਕਈ ਅਨੁਵਾਦ ਵੀ ਕੀਤੇ ਅਤੇ ਆਪਣੀ ਸਵੈਜੀਵਨੀ ਵੀ ਲਿਖੀ ।
Доступные форматы для скачивания:
Скачать видео mp4
-
Информация по загрузке: