Driving a Peterbilt 389 ❄️🚛 | Loaded Super B Truck | Edmonton to BC
Автор: Bipen Cheema
Загружено: 2026-01-06
Просмотров: 5889
ਇਹ ਵਲੌਗ ਐਡਮੈਂਟਨ ਤੋਂ ਬ੍ਰਿਟਿਸ਼ ਕੋਲੰਬੀਆ ਤੱਕ ਵਿੰਟਰ ਸੀਜ਼ਨ ਵਿੱਚ ਲੋਡ ਨਾਲ ਚੱਲ ਰਹੀ ਸੁਪਰ ਬੀ ਟਰੱਕ ਦੀ ਯਾਤਰਾ ਦਿਖਾਉਂਦਾ ਹੈ ❄️🚛
ਬਰਫ਼ ਨਾਲ ਢੱਕੀਆਂ ਸੜਕਾਂ, ਫਿਸਲਣ ਵਾਲੇ ਹਾਈਵੇ, ਪਹਾੜੀ ਰਸਤੇ, ਜੰਗਲ ਅਤੇ ਬੀਸੀ ਦੇ ਖੂਬਸੂਰਤ ਨਜ਼ਾਰੇ ਇਸ ਟਰਿਪ ਨੂੰ ਚੈਲੈਂਜਿੰਗ ਅਤੇ ਯਾਦਗਾਰ ਬਣਾਉਂਦੇ ਹਨ।
ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕੈਨੇਡਾ ਦੀ ਅਸਲੀ ਵਿੰਟਰ ਟਰੱਕਿੰਗ ਲਾਈਫ, ਸੁਪਰ ਬੀ ਲੋਡ, ਮੌਸਮ ਦੀਆਂ ਮੁਸ਼ਕਲਾਂ ਅਤੇ ਹਾਈਵੇ ਡਰਾਈਵਿੰਗ ਦਾ ਤਜਰਬਾ।
ਵੀਡੀਓ ਪਸੰਦ ਆਵੇ ਤਾਂ Like 👍, Share ↗️ ਅਤੇ Channel Subscribe 🔔 ਕਰਨਾ ਨਾ ਭੁੱਲੋ।
Доступные форматы для скачивания:
Скачать видео mp4
-
Информация по загрузке: