⚔ਭਾਈ ਉਦੈ ਸਿੰਘ ਜੀ ਯੁਧ ( The Battle of Bhai Udai Singh Ji) ਗਿਆਨੀ ਜੰਗਬੀਰ ਸਿੰਘ ਜੀ (Part-2)👇Description
Автор: Dieworthy
Загружено: 2021-03-23
Просмотров: 14253
ਜਦੋਂ ਉਦੈ ਸਿੰਘ ਨੇ ਸਾਹਮਣੇ ਕੇਸਰੀ ਚੰਦ ਨੂੰ ਦੇਖਿਣਾ ਕੀਤਾ ਤਾਂ ਲੋਹਗੜ੍ਹ ਦੇ ਕਿਲ੍ਹੇ ਦੇ ਦਰਵਾਜੇ ਖੁਲ੍ਹਵਾ ਦਿਤੇ, ਬੀਰ ਰਸ ਵਿਚ ਆ ਕਰਕੇ ਘੋੜੇ ਨੂੰ ਮੋਰ ਵਾਂਗ ਨਚਾਓਣਾ ਕੀਤਾ, ਬਿਜਲੀ ਵਾਂਗ ਸੂਰਮਾ ਗਰਜ਼ਦਾ ਹੋਇਆ ਜਾ ਕਰਕੇ ਯੋਧੇ ਨੇ ਕੇਸਰੀ ਚੰਦ ਨੂੰ ਵਗਾਂਰ ਕੇ ਕਹਿਣਾ ਕੀਤਾ ਓ ਤੂੰ ਬਹੁਤੇ ਸਿੰਘ ਸੂਰਮੇ ਮਾਰੇ ਹਨ ਮੈ ਸਾਰਿਆਂ ਦਾ ਬਦਲਾ ਇਕ ਛਿਣ ਵਿਚ ਲੈ ਲਵਾਂਗਾ ਇਹ ਕਰਕੇ ਯੋਧੇ ਨੇ ਹੱਥ ਵਿੱਚ ਗੁਰੂ ਪਾਤਸ਼ਾਹ ਦੀ ਬਖਸ਼ਈ ਹੋਈ ਖੜਗ ਫੜੀ ਕੇਸਰੀ ਚੰਦ ਦੇ ਸਿਰ ਉੱਪਰ ਝਟਕਾ ਦੇਣਾ ਕੀਤਿ, ਜੈ ਕਾਰੇ ਗਜਾਵੇ ਨਿਹਾਲ ਹੋ ਜਾਵੇ ਦਸਮ ਪਾਤਸ਼ਾਹ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ~ ਯੋਧੇ ਦੀ ਜੰਗ ਦੇ ਮੈਦਾਨ ਵਿੱਚ ਚਾਲ :-
🛡🛡🛡🛡🛡⚔⚔⚔⚔⚔🛡🛡🛡🛡
ਭੜਥੂਆ ਛੰਦ ॥
ਢਢੰਕੰਤ ਢੋਲੰ ॥ ਬਬੰਕੰਤ ਬੋਲੰ ॥ ਉਛੰਕੰਤ ਤਾਜੀ ॥ ਗਜੰਕੰਤ ਗਾਜੀ ॥੧੮੯॥
ਛੁਟੰਕੰਤ ਤੀਰੰ ॥ ਬਬੰਕੰਤ ਬੀਰੰ ॥ ਢਲੰਕੰਤ ਢਾਲੰ ॥ ਉਠੰਕੰਤ ਤਾਲੰ ॥੧੯੦॥
ਖਿਮੰਕੰਤ ਖੱਗੰ ॥ ਧਧੰਕੰਤ ਧੱਗੰ ॥ ਛੁਟੰਕੰਤ ਨਾਲੰ ॥ ਉਠੰਕੰਤ ਜ੍ਵਾਲੰ ॥੧੯੧॥
ਬਹੰਤੰਤ ਘਾਯੰ ॥ ਝਲੰਕੰਤ ਚਾਯੰ ॥ ਡਿਗੰਤੰਤ ਬੀਰੰ ॥ ਭਿਗੰਤੰਤ ਭੀਰੰ ॥੧੯੨॥
ਟੁਟੰਦੰਤ ਖੋਲੰ ॥ ਢਮੰਕੰਤ ਢੋਲੰ ॥ ਟੁਟੰਕੰਤ ਤਾਲੰ ॥ ਨਚੰਤੰਤ ਬਾਲੰ ॥੧੯੩॥
ਗਿਰੰਤੰਤ ਅੰਗੰ ॥ ਕਟੰਤੰਤ ਜੰਗੰ ॥ ਚਲੰਤੰਤ ਤੀਰੰ ॥ ਭਟੰਕੰਤ ਭੀਰੰ ॥੧੯੪॥
ਜੁਝੰਤੰਤ ਵੀਰੰ ॥ ਭਜੰਤੰਤ ਭੀਰੰ ॥ ਕਰੰਤੰਤ ਕ੍ਰੋਹੰ ॥ ਭਰੰਤੰਤ ਰੋਹੰ ॥੧੯੫॥
ਤਜੰਤੰਤ ਤੀਰੰ ॥ ਭਜੰਤੰਤ ਭੀਰੰ ॥ ਬਹੰਤੰਤ ਘਾਯੰ ॥ ਝਲੰਤੰਤ ਜਾਯੰ ॥੧੯੬॥
ਤਤੰਕੰਤ ਅੰਗੰ ॥ ਜੁਟੰਕੰਤ ਜੰਗੰ ॥ ਉਲੰਥੰਤ ਲੁਥੰ ॥ ਪਲੰਥਤ ਜੁੱਥੰ ॥੧੯੭॥
ਢਲੰਕੰਤ ਢਾਲੰ ॥ ਪੁਅੰਤੰਤ ਮਾਲੰ ॥ ਨਚੰਤੰਤ ਈਸੰ ॥ ਕਟੰਤੰਤ ਸੀਸੰ ॥੧੯੮॥
ਉਛੰਕੰਤ ਤਾਜੀ ॥ ਬਹੰਤੰਤ ਗਾਜੀ ॥ ਲੁਟੰਤੰਤ ਲੁੱਥੰ ॥ ਕਟੰਤੰਤ ਮੁੱਖੰ ॥੧੯੯॥
ਤਪੰਤੰਤ ਤੇਗੰ ॥ ਚਮੰਕੰਤ ਬੇਗੰ ॥ ਨਚੇ ਮੁੰਡ ਮਾਲੀ ॥ ਹਸੇ ਤੱਤਕਾਲੀ ॥੨੦੦॥
ਜੁਟੰਤੰਤ ਵੀਰੰ ॥ ਛੁਟੰਤੰਤ ਤੀਰੰ ॥ ਬਰੰਤੰਤ ਬਾਲੰ ॥ ਢਲੰਤੰਤ ਢਾਲੰ ॥੨੦੧॥
ਸੁਮੰਤੰਤ ਮੱਦੰ ॥ ਉਠੈ ਸੱਦ ਗੱਦੰ ॥ ਕਟੰਤੰਤ ਅੰਗੰ ॥ ਗਿਰਤੰਤ ਜੰਗੰ ॥੨੦੨॥
ਚਲੰਤੰਤ ਚਾਯੰ ॥ ਜੁਝੰਤੰਤ ਜਾਯੰ ॥ ਰਣੰਕੰਤ ਨਾਦੰ ॥ ਬਜੰਤੰਤ ਬਾਦੰ ॥੨੦੩॥
ਪੁਅੰਤੰਤ ਪਤ੍ਰੀ ॥ ਲਗੰਤੰਤ ਅਤ੍ਰੀ ॥ ਬਜੰਤੰਤ ਅਤ੍ਰੰ ॥ ਜੁਝੰਤੰਤ ਛਤ੍ਰੰ ॥੨੦੪॥
ਗਿਰੰਤੰਤ ਭੂਮੀ ॥ ਉਠੰਤੰਤ ਝੂਮੀ ॥ ਰਟੰਤੰਤ ਪਾਨੰ ॥ ਜੁਝੰਤੰਤ ਜੁਆਨੰ ॥੨੦੫॥
ਚਲੰਤੰਤ ਬਾਣੰ ॥ ਰੁਕੰਤੰਤ ਦਿਸਾਣੰ ॥ ਗਿਰੰਤੰਤ ਬੀਰੰ ॥ ਭਜੰਤੰਤ ਭੀਰੰ ॥੨੦੬॥
ਨਚੰਤੰਤ ਈਸੰ ॥ ਪੁਅੰਤੰਤ ਸੀਸੰ ॥ ਬਜੰਤੰਤ ਲਉਰੂ ॥ ਭ੍ਰਮੰਤੰਤ ਭਉਰੂ ॥੨੦੭॥
ਨਚੰਤੰਤ ਬਾਲੰ ॥ ਤੁਟੰਤੰਤ ਤਾਲੰ ॥ ਮਚੰਤੰਤ ਵੀਰੰ ॥ ਭਜੰਤੰਤ ਭੀਰੰ ॥੨੦੮॥
ਲਗੰਤੰਤ ਬਾਣੰ ॥ ਢਹੰਤੰਤ ਜੁਆਣੰ ॥ ਕਟੰਤੰਤ ਅੱਧੰ ॥ ਭਟੰਤੰਤ ਬੱਧੰ ॥੨੦੯॥
ਖਹੰਤੰਤ ਖੂਨੀ ॥ ਚੜੈ ਚਉਪ ਦੂਨੀ ॥ ਬਹੰਤੰਤ ਅਤ੍ਰੰ ॥ ਕਟੰਤੰਤ ਛਤ੍ਰੰ ॥੨੧੦॥
ਬਹੰਤੰਤ ਪੱਤ੍ਰੀ ॥ ਜੁਝੰਤੰਤ ਅੱਤ੍ਰੀ ॥ ਹਿਣੰਕੰਤ ਤਾਜੀ ॥ ਕਣੰਛੰਤ ਗਾਜੀ ॥੨੧੧॥
ਤੁਤੰਤੰਤ ਚਰਮੰ ॥ ਕਟੰਤੰਤ ਬਰਮੰ ॥ ਗਿਰੰਤੰਤ ਭੂਮੀ ॥ ਉਠੰਤੰਤ ਘੂਮੀ ॥੨੧੨॥
ਰਟੰਤੰਤ ਪਾਨੰ ॥ ਕਟੰਤੰਤ ਜੁਆਨੰ ॥ ਉਡੰਤੰਤ ਏਕੰ ॥ ਗਡੰਤੰਤ ਨੇਕੰ ॥੨੧੩॥
Доступные форматы для скачивания:
Скачать видео mp4
-
Информация по загрузке: