🙏श्री गुरु नानक देव जी के जन्म दिवस के अवसर पर विशेष पंजाबी शब्द 🙏 with lyrics....
Автор: Hari simran 🙏
Загружено: 2025-11-02
Просмотров: 169
#hari#simran #shabad#kirtan#gurbani#guru#nanak#devji janam din#takyamainbabardedarbarikmastanajogi
lyrics........
ਤੱਕਿਆ ਮੈਂ ਬਾਬਰ ਦੇ ਦਰਬਾਰਇੱਕ ਮਸਤਾਨਾ ਜੋਗੀ, ਬਾਲਾ ਮਰਦਾਨਾ ਉਸਦੇ ਨਾਲ ਇੱਕ ਮਸਤਾਨਾ ਜੋਗੀ,
ਕਾਲੂ ਦਾ ਪੁੱਤਰ ਪਿਆਰਾ ਤ੍ਰਿਪਤਾ ਦੀ ਅੱਖ ਦਾ ਤਾਰਾ, ਦਰਸ਼ਨ ਨੂੰ ਤਰਸੇ ਰਾਏ ਬੁਲਾਰ, ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
ਬਾਬਰ ਦੇ ਜੇਲ ਖਾਣੇ ਪੀਸਣ ਨੂੰ ਮਿਲਦੇ ਦਾਣੇ, ਚੱਕੀ ਤਾਂ ਬੋਲੇ ਸੱਤ ਕਰਤਾਰ, ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
ਪਾਂਧੇ ਕੋਲ ਪੜ੍ਹਨੇ ਪਾਇਆ ਪਾਂਧੇ ਨੂੰ ਆਪ ਪੜਾਇਆ, ਤਖ਼ਤੀ ਤੇ ਲਿਖਿਆ ਇੱਕ ਓ ਕਾਰ, ਇੱਕ ਮਸਤਾਨਾ ਜੋਗੀ ਤੱਕਿਆ ਮੈਂ....
ਬਲੀ ਨੇ ਪਹਾੜ ਗਿਰਾਇਆ ਬਾਬੇ ਨੇ ਪੰਜਾਂ ਲਾਇਆ, ਪਾਣੀ ਤਾਂ ਨਿਕਲਿਆ ਵਾਰੋ ਵਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
ਨਾਨਕੀ ਉਡੀਕਾਂ ਕਰਦੀ ਸੇਕ ਸੇਕ ਫੁਲਕੇ ਧਰਦੀ, ਕੁੰਡਾ ਖੜਕਾਇਆ ਸਤ ਕਰਤਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
ਲਾਲੋ ਦੀ ਸੁੱਕੀ ਰੋਟੀ ਭਾਗੋ ਦੇ ਮਾਲ ਪੂੜੇ, ਰੋਟੀ ਚੋਂ ਨਿਕਲੀ ਦੁੱਧ ਦੀ ਧਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
ਕਾਲੂ ਦੀ ਮੱਝੀਆਂ ਚਰਾਵੇ ਸੱਪਾਂ ਤੋਂ ਛਾਂ ਕਰਾਵੇ, ਸਾਰਿਆਂ ਤੇ ਕਰਦਾ ਪਰਉਪਕਾਰ ਇੱਕ ਮਸਤਾਨਾ ਜੋਗੀ, ਤੱਕਿਆ ਮੈਂ....
Доступные форматы для скачивания:
Скачать видео mp4
-
Информация по загрузке: