EP: 511 | Sunny Enclave Cheats Farmer l Jarnail S Bajwa l Cheques Bounce l GMADA Under Cloud
Автор: PUNJAB DASTAVEZ
Загружено: 2025-08-21
Просмотров: 17367
Infamous for his shaddy land deals, builder Jarnail Singh Bajwa developer of Sunny Enclave, Kharar, has cheated a farmer Sucha Singh of two acres and two marla land worth over Rs 30 crore. The cheques issued bounced. He succeeded in getting CLU and outlay plan passed from GMADA based on forged consent letters.
ਜ਼ਮੀਨਾਂ ਦੀ ਖਰੀਦੋ ਫ਼ਰੋਖ਼ਤ ਚ ਠੱਗੀ ਕਰਨ ਵਜੋਂ ਮਸ਼ਹੂਰ ਹੋਏ ਬਿਲਡਰ ਜਰਨੈਲ ਸਿੰਘ ਬਾਜਵੇ ਨੇ ਇੱਕ ਪੜ੍ਹੇ ਲਿਖੇ ਕਿਸਾਨ ਨੂੰ ਵੀ ਚੂਨਾ ਲਗਾ ਦਿੱਤਾ। ਰਜਿਸਟਰੀ ਕਰਵਾਈ ਇੱਕ ਕਿੱਲੇ ਇੱਕ ਮਰਲੇ ਦੀ ਪਰ ਹੜੱਪ ਗਿਆ 2 ਕਿੱਲੇ 2 ਮਰਲੇ। ਸਾਰੀ ਪੇਮੈਂਟ ਵਾਲੇ ਚੈੱਕ ਵੀ ਬਾਉਂਸ ਹੋ ਗਏ। ਨਾਲ ਹੀ ਜਾਅਲੀ ਦਸਤਖ਼ਤ ਕਰਕੇ GMADA ਤੋਂ CLU ਵੀ ਕਰਵਾ ਗਿਆ। ਪੂਰੀ ਖਬਰ ਦੇਖਣ ਲਈ ਲਿੰਕ ਤੇ ਕਲਿੱਕ ਕਰੋ ਅਤੇ ਵੀਡਿਉ ਨੂੰ ਸ਼ੇਅਰ ਕਰੋ।
#JarnailSinghBajwa #SunnyEnclave #Kharar #LandScam #SuchaSingh #CheatingCase #BouncedCheques #GMADA #ForgedConsent #RealEstateFraud #PunjabNews #PropertyScam #LandDeal #Mohali #VigilanceBureau

Доступные форматы для скачивания:
Скачать видео mp4
-
Информация по загрузке: