Rahras Sahib/ ਰਹਿਰਾਸ ਸਾਹਿਬ ਪਾਠ | ਸ਼ਾਮ ਦਾ ਨਿਤਨੇਮ | ਵਾਹਿਗੁਰੂ ਸਿਮਰਨ
Автор: Gurbani Vibes
Загружено: 2025-10-26
Просмотров: 33
ਰਹਿਰਾਸ ਸਾਹਿਬ ਪਾਠ ਸ਼ਾਮ ਦੇ ਸਮੇਂ ਕੀਤਾ ਜਾਣ ਵਾਲਾ ਨਿਤਨੇਮ ਦਾ ਮਹੱਤਵਪੂਰਨ ਹਿੱਸਾ ਹੈ। ਇਹ ਸਾਡੀ ਰੂਹ ਨੂੰ ਮਜ਼ਬੂਤ ਕਰਦਾ ਹੈ, ਦਿਨ ਭਰ ਦੀਆਂ ਥਕਾਵਟਾਂ ਦੂਰ ਕਰਦਾ ਹੈ ਅਤੇ ਗੁਰੂ ਸਾਹਿਬ ਨਾਲ ਸਾਂਝ ਬਧਾਉਂਦਾ ਹੈ।
ਰਿਹਰਾਸ ਸਾਹਿਬ ਸਾਨੂੰ ਹੌਸਲਾ, ਸ਼ਕਤੀ ਅਤੇ ਵਿਸ਼ਵਾਸ ਦਿੰਦਾ ਹੈ ਕਿ ਹਰ ਕਠਿਨਾਈ ਵਿੱਚ ਵਾਹਿਗੁਰੂ ਸਾਡੇ ਨਾਲ ਹਨ।
✨ ਕਿਰਪਾ ਕਰਕੇ ਚੈਨਲ ਨੂੰ Subscribe ਕਰੋ ਅਤੇ 🙏 ਵਾਹਿਗੁਰੂ ਜੀ ਦਾ ਨਾਮ ਜਪੋ।
🔔 Daily Nitnem Gurbani Videos
🌸 Waheguru Ji Ka Khalsa | Waheguru Ji Ki Fateh 🌸
Доступные форматы для скачивания:
Скачать видео mp4
-
Информация по загрузке: