ਦੋ ਸ਼ਬਦ ਸਤਿਗੁਰ ਦੇ ਪਿਆਰ ਵਿੱਚ, "Virah" "Shabad" On "Bhagat Bhagwan Mission" "Sohang" "jaap" "Satgur"
Автор: BHAGAT BHAGWAN MISSION
Загружено: 2025-08-08
Просмотров: 306
RAKHI #rakhi ਰੱਖੜੀ ਤੂੰ ਪਹਿਲਾਂ ਸੁਗਾਤ ਦੀ ਤੌਰ ਤੇ ਇਹ ਵੀਡੀਓ ਹੈ ਜੋ ਕਿ ਸਾਰੀ ਦੁਨੀਆ ਤੇ ਕੇਵਲ ਇੱਕ ਕੱਲੀ ਭੈਣ ਹੈ ਜੋ ਕਿ ਹਜ਼ਾਰਾਂ ਗੁਰਸਿੱਖ ਵੀਰਾਂ ਦੇ ਗੁੱਟ ਤੇ ਰੱਖੜੀ ਬਣਦੀ ਤੇ ਹਜ਼ਾਰਾਂ ਵੀਰ ਭੈਣ ਜੀ ਤੂੰ ਰੱਖੜੀ ਬਣਾ ਕੇ ਬਹੁਤ ਹੀ ਫਕਰ ਮਾਨ ਮਹਿਸੂਸ ਕਰਦੇ ਹਨ ਔਰ ਦੂਰੋਂ ਦੂਰੋਂ ਚੱਲ ਕੇ ਰੱਖੜੀ ਬਣਾਉਣ ਆਉਂਦੇ ਹਨ ਉਹੀ ਸਾਡੇ ਸਤਕਾਰਯੋਗ ਸੁਚੋ ਪੈਣ ਜੀ ਉਹਨਾਂ ਦੇ ਵੱਲੋਂ ਹੀ ਇਹ ਸ਼ਬਦ ਸਤਿਗੁਰੂ ਦੇ ਚਰਨਾ ਵਿੱਚ ਭਰੇ ਹੋਏ ਵਿਰਾਗ ਅਤੇ ਪਿਆਰ ਦੇ ਸ਼ਬਦਾਂ ਦੀ ਰੂਹਾਨੀ ਝਲਕ ਡਲਕਾ ਮਾਰਦੀ ਹੋਈ ਰੂਹ ਦੇ ਹਨ। ਔਰ
ਇਹ ਸ਼ਬਦ ਹਰ ਭਗਤ ਦੇ ਦਿਲ ਦੀ ਧੜਕਨ ਅਤੇ ਅਵਾਜ਼ ਹੈ ਜੋ ਆਪਣੇ ਪਿਆਰੇ ਸਤਿਗੁਰੂ ਨੂੰ ਯਾਦ ਕਰਕੇ ਨਤਮਸਤਕ ਹੁੰਦੇ ਹੋਏ ਸ਼ੁਕਰਾਨਾ ਕਰਦੇ ਹਨ
🌸 ਸੰਪੂਰਨ ਸ਼ਬਦ ਸੁਣੋ, ਮਹਿਸੂਸ ਕਰੋ ਅਤੇ ਹੋਰ ਵੀਰਾਂ ਨਾਲ ਸਾਂਝਾ ਕਰੋ।
🌼 ਇਹ ਭਗਤ ਭਗਵਾਨ ਮਿਸ਼ਨ ਵੱਲੋਂ ਇੱਕ ਅਲੱਗ ਹੀ ਪ੍ਰਕਾਰ ਦੀ ਵੀਡੀਓ ਅਪਲੋਡ ਹੋਈ ਹੈ। ਆਪ ਸਾਰੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਸੁਣ ਕੇ ਸਾਨੂੰ ਦੱਸਿਓ ਕਿ ਤੁਹਾਨੂੰ ਆਪਣੇ ਆਪ ਵਿੱਚ ਕੀ ਮਹਿਸੂਸ ਹੋ ਰਿਹਾ ਹੈ/ਹੋਇਆ ਹੈ
virahshabad #suchopainji #bhagatbhagwanmission #gurbani #punjabishabad #satguru #rakshabandhan #rakhispecial #govind #rakhri #punjabi #sohang #spiritual #soul #shabad #sangat
Доступные форматы для скачивания:
Скачать видео mp4
-
Информация по загрузке: