Introduction about Books written by Sant Baba Sewa Singh Ji Rampur Khera
Автор: Gurdwara Ram Pur Khera Sahib
Загружено: 2022-12-30
Просмотров: 2235
ਸੰਤ ਬਾਬਾ ਸੇਵਾ ਸਿੰਘ ਜੀ ‘ਗੁਰਦੁਆਰਾ ਰਾਮਪੁਰ ਖੇੜਾ ਸਾਹਿਬ’ ਵਾਲਿਆਂ ਵੱਲੋਂ ਗੁਰਮਤਿ ਪ੍ਰਚਾਰ-ਪ੍ਰਸਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਿੱਚ ਅਨੇਕਾਂ ਹੀ ਵੱਡ ਆਕਾਰੀ ਅਤੇ ਛੋਟੀਆਂ ਪੁਸਤਕਾਂ ਲਿਖ ਕੇ ਗੁਰਮਤਿ ਸਾਹਿਤ ਦੀ ਝੋਲੀ ਵਿਚ ਪਾਈਆਂ ਗਈਆਂ ਹਨ। ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵੱਲੋਂ ‘ਸ਼ਬਦ ਲੰਗਰ’ ਦੁਆਰਾ ਇਹ ਸਾਰਾ ਵਡਮੁੱਲਾ ਗੁਰਮਤਿ ਸਾਹਿਤ ਸੰਗਤ ਦੀ ਸੇਵਾ ਵਿੱਚ ਭੇਟਾ ਰਹਿਤ (ਮੁਫ਼ਤ) ਵੰਡਿਆ ਜਾਂਦਾ ਹੈ।
ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਲਿਖਿਤ ਅਤੇ ਪ੍ਰਕਾਸ਼ਤ ਪੁਸਤਕਾਂ ਸਬੰੰਧੀ ਜਾਣਕਾਰੀ ਇਸ ਵੀਡੀਓ ਰਾਹੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਜੀ।
___________________________________________________________________
ਇਸ ਸਾਹਿਤ ਦੀ ਭੇਟਾ ਰਹਿਤ (ਮੁਫ਼ਤ) ਪ੍ਰਾਪਤੀ ਲਈ ਆਪ ਜੀ ਸੰਪਰਕ ਕਰ ਸਕਦੇ ਹੋ:
ਗੁਰਦੁਆਰਾ ਰਾਮਪੁਰ ਖੇੜਾ ਸਾਹਿਬ:
+91 98767-60334
[email protected]
www.RamPurKhera.com
ਅਮਰੀਕਾ :
ਭਾਈ ਰਜਿੰਦਰ ਸਿੰਘ ਜੀ +1 209-456-6813
ਭਾਈ ਮਦਨਜੀਤ ਸਿੰੰਘ ਜੀ ਫੇਅਰਫੀਲਡ +1-707-399-8720
ਭਾਈ ਦਲਭੰਜਨ ਸਿੰਘ ਸੈਕਰਾਮੈਂਟੋ +1-916-541-8022
ਭਾਈ ਦਲਵਿੰਦਰ ਸਿੰਘ ਸੈਕਰਾਮੈਂਟੋ+1-916-717-1458
ਭਾਈ ਗੁਰਮੇਜ ਸਿੰਘ ਜੀ +1-530-681-3112
ਭਾਈ ਗੁਰਲਵਜੀਤ ਸਿੰਘ ਮੋਡੈਸਟੋ +1-209-495-9544
ਕੈਨੇਡਾ:
ਭਾਈ ਨਿਰਮਲ ਸਿੰਘ ਜੀ ਸਰੀ +1-604-356-1984
ਬੀਬੀ ਰਮਨਜੀਤ ਕੌਰ ਸਰੀ +1-604-616-5112
ਭਾਈ ਦਿਲਬਾਗ ਸਿੰਘ ਜੀ ਸਰੀ +1-604-512-0802
ਭਾਈ ਕਸ਼ਮੀਰ ਸਿੰਘ ਟਰਾਂਟੋ +1-647-895-9655
ਭਾਈ ਪਰਮਜੀਤ ਸਿੰਘ ਜੀ ਟਰਾਂਟੋ +1-416-220-0387
ਭਾਈ ਗੁਰਪ੍ਰੀਤ ਸਿੰਘ ਕੈਲਗਰੀ +1-403-993-2479
ਅਸਟਰੇਲੀਆ:
ਭਾਈ ਸਰਤਾਜ ਸਿੰਘ ਜੀ ਪਰਥ +61-420 680 037
Доступные форматы для скачивания:
Скачать видео mp4
-
Информация по загрузке: