ਰਜਿੰਦਰਾ ਗਾਰਡਨ ਕਲੋਨੀ ਵਿਖੇ ਨਗਰ ਕੌਂਸਲ ਦੇ ਸਹਿਯੋਗ ਨਾਲ ਸੜਕਾਂ ਅਤੇ ਵਾਟਰ ਸਪਲਾਈ ਦੇ ਨਵੀਨੀਕਰਨ ਦੀ ਸ਼ੁਰੂਆਤ।
Автор: Punjabi JK24x7 news
Загружено: 2026-01-15
Просмотров: 8
ਰਜਿੰਦਰਾ ਗਾਰਡਨ ਕਲੋਨੀ ਵਿਖੇ ਨਗਰ ਕੌਂਸਲ ਦੇ ਸਹਿਯੋਗ ਨਾਲ ਸੜਕਾਂ ਅਤੇ ਵਾਟਰ ਸਪਲਾਈ ਦੇ ਨਵੀਨੀਕਰਨ ਦੀ ਸ਼ੁਰੂਆਤ। ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾ ਨੇ ਮਹੱਲਾ ਵਾਸੀਆਂ ਨਾਲ ਮਿਲ ਕੇ ਨੀਹ ਪੱਥਰ ਰੱਖਿਆ।
ਵਿਧਾਇਕ ਪਾਹੜਾ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਗੁਰਦਾਸਪੁਰ ਸ਼ਹਿਰ ਵਿੱਚ ਵੱਡੇ ਵਿਕਾਸ ਕਾਰਜਾਂ ਦੇ ਉਦਘਾਟਨ ਹੋਣਗੇ।
ਕੂੜੇ ਦੇ ਮੁੱਦੇ ’ਤੇ ਪ੍ਰਸ਼ਾਸਨ ਨੂੰ ਘੇਰਦਿਆਂ ਸਖ਼ਤ ਸਵਾਲ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਨਿਸ਼ਾਨੇ ਸਾਧੇ।
@barinder @barindermeetsinghpahra5088 @IndianNationalCongress
#RajindraGardenColony #Gurdaspur #DevelopmentWorks #RoadsAndWaterSupply #FoundationStone #MunicipalCouncil #MLABarindermeetSinghPahra #BaljitSinghPahra #CityDevelopment #PublicIssues #GarbageIssue #PoliticalNews #PunjabNews
Доступные форматы для скачивания:
Скачать видео mp4
-
Информация по загрузке: