Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Cryptocurrency ਕੀ ਹੁੰਦੀ ਹੈ ਅਤੇ Modi ਸਰਕਾਰ ਇਸ ਉੱਤੇ ਪਾਬੰਦੀ ਕਿਉਂ ਲਗਾ ਰਹੀ ਹੈ| 𝐁𝐁𝐂 𝐏𝐔𝐍𝐉𝐀𝐁𝐈

Автор: BBC News Punjabi

Загружено: 2021-11-28

Просмотров: 4339

Описание:

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਡਿਜੀਟਲ ਕਰੰਸੀ ਉੱਤੇ ਕਾਨੂੰਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਬਾਰੇ ਇੱਕ ਬਿੱਲ ਲਿਆਂਦਾ ਜਾਵੇਗਾ।
ਮੰਗਲਵਾਰ ਨੂੰ ਲੋਕ ਸਭਾ ਨੇ ਸੰਸਦੀ ਇਜਲਾਸ ਲਈ ਆਪਣੀ ਕਾਰਜਸੂਚੀ ਵਿੱਚ ਜਨਤਕ ਕੀਤੀ ਹੈ।
ਇਸ ਕਾਰਜ ਯੋਜਨਾ ਵਿੱਚ 26 ਬਿੱਲਾਂ ਨੂੰ ਪੇਸ਼ ਕਰਨ ਦੀ ਗੱਲ ਕਹੀ ਗਈ ਹੈ। ਇਨ੍ਹਾਂ ਵਿੱਚ ਇੱਕ ਕ੍ਰਿਪਟੋ ਕਰੰਸੀ ਅਤੇ ਡਿਜੀਟਲ ਡਿਜੀਟਲ ਕਰੰਸੀ ਉੱਪਰ ਕਾਨੂੰਨ ਬਣਾਉਣ ਦਾ ਬਿੱਲ ਵੀ ਦਰਜ ਹੈ।
ਇਸ ਬਿੱਲ ਨੂੰ ਕ੍ਰਿਪਟੋ ਕੰਰਸੀ ਅਤੇ ਅਧਿਕਾਰਤ ਡਿਜੀਟਲ ਕਰੰਸੀ ਰੈਗੂਲੇਸ਼ਨ ਬਿੱਲ, 2021 ਦਾ ਨਾਮ ਦਿੱਤਾ ਗਿਆ ਹੈ।
ਲੋਕ ਸਭਾ ਨੇ ਆਪਣੀ ਕਾਰਜ ਯੋਜਨਾ ਵਿੱਚ ਦੱਸਿਆ ਹੈ ਕਿ ਇਸ ਬਿੱਲ ਨੂੰ ਲਿਆਉਣ ਦਾ ਮੰਤਵ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਜਾਣ ਵਾਲੀ ਇੱਕ ਸੁਵਿਧਾਜਨਕ ਪ੍ਰਣਾਲੀ ਤਿਆਰ ਕਰਨਾ ਅਤੇ ਦੇਸ਼ ਵਿੱਚ ਸਾਰੀਆਂ ਗੈਰ-ਸਰਕਾਰੀ ਡਿਜੀਟਲ ਮੁਦਰਾਵਾਂ ਉੱਪਰ ਪਾਬੰਦੀ ਲਗਾਉਣਾ ਹੈ।
ਹਾਲਾਂਕਿ ਇਸ ਵਿੱਚ ਅੱਗੇ ਇਹ ਵੀ ਲਿਖਿਆ ਗਿਆ ਹੈ ਕਿ ਬਿੱਲ ਕੁਝ ਮਾਮਲਿਆਂ ਵਿੱਚ ਰਾਹਤ ਵੀ ਦਿੰਦਾ ਹੈ ਕਿ ਜਿਸ ਦੇ ਤਹਿਤ ਕ੍ਰਿਪਟੋ ਕਰੰਸੀ ਦੀ ਤਕਨੀਕ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
Report: Dalip Singh
Shoot: Sadaf Khan
Edit: Rajan Papneja
#Cryptocurrency #ModiGovernment
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: https://bbc.in/3gsZSXK
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: https://bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: https://bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: https://bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi
𝐅𝐀𝐂𝐄𝐁𝐎𝐎𝐊:   / bbcnewspunjabi  
𝐈𝐍𝐒𝐓𝐀𝐆𝐑𝐀𝐌:   / bbcnewspunjabi  
𝐓𝐖𝐈𝐓𝐓𝐄𝐑:   / bbcnewspunjabi  

Cryptocurrency ਕੀ ਹੁੰਦੀ ਹੈ ਅਤੇ Modi ਸਰਕਾਰ ਇਸ ਉੱਤੇ ਪਾਬੰਦੀ ਕਿਉਂ ਲਗਾ ਰਹੀ ਹੈ| 𝐁𝐁𝐂 𝐏𝐔𝐍𝐉𝐀𝐁𝐈

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

Draft Seeds Bill 2025 ਦਾ Farmers ਕਿਉਂ ਕਰ ਰਹੇ ਵਿਰੋਧ? | 𝐁𝐁𝐂 𝐏𝐔𝐍𝐉𝐀𝐁𝐈

Draft Seeds Bill 2025 ਦਾ Farmers ਕਿਉਂ ਕਰ ਰਹੇ ਵਿਰੋਧ? | 𝐁𝐁𝐂 𝐏𝐔𝐍𝐉𝐀𝐁𝐈

Dry Fruits ਵਿੱਚ ਵੀ ਕੀ ਮਿਲਾਵਟ ਹੋ ਸਕਦੀ ਹੈ? ਕਿਵੇਂ ਕਰੋ ਜਾਂਚ | 𝐁𝐁𝐂 𝐏𝐔𝐍𝐉𝐀𝐁𝐈

Dry Fruits ਵਿੱਚ ਵੀ ਕੀ ਮਿਲਾਵਟ ਹੋ ਸਕਦੀ ਹੈ? ਕਿਵੇਂ ਕਰੋ ਜਾਂਚ | 𝐁𝐁𝐂 𝐏𝐔𝐍𝐉𝐀𝐁𝐈

Gluten-Free Diet ਕੀ ਸਾਰਿਆਂ ਲਈ ਸਹੀ ਹੈ? ਮਾਹਰ ਕੀ ਸਲਾਹ ਦਿੰਦੇ?  | 𝐁𝐁𝐂 𝐏𝐔𝐍𝐉𝐀𝐁𝐈

Gluten-Free Diet ਕੀ ਸਾਰਿਆਂ ਲਈ ਸਹੀ ਹੈ? ਮਾਹਰ ਕੀ ਸਲਾਹ ਦਿੰਦੇ? | 𝐁𝐁𝐂 𝐏𝐔𝐍𝐉𝐀𝐁𝐈

Big News of Punjab । ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin । 08 DEC, 2025 । THE KHALAS TV

Big News of Punjab । ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin । 08 DEC, 2025 । THE KHALAS TV

Belarus- Poland ਸਰਹੱਦ ’ਤੇ ਪਰਵਾਸੀਆਂ ਤੇ ਸ਼ਰਨਾਰਥੀਆਂ ਦੇ ਇਕੱਠਾ ਹੋਣ ਦੇ ਕੀ ਕਾਰਨ ਹਨ | 𝐁𝐁𝐂 𝐏𝐔𝐍𝐉𝐀𝐁𝐈

Belarus- Poland ਸਰਹੱਦ ’ਤੇ ਪਰਵਾਸੀਆਂ ਤੇ ਸ਼ਰਨਾਰਥੀਆਂ ਦੇ ਇਕੱਠਾ ਹੋਣ ਦੇ ਕੀ ਕਾਰਨ ਹਨ | 𝐁𝐁𝐂 𝐏𝐔𝐍𝐉𝐀𝐁𝐈

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਆ ਗਿਆ ਵੱਡਾ ਫ਼ੈਸਲਾ  - ਜਥੇ. ਕੁਲਦੀਪ ਸਿੰਘ ਗੜਗੱਜ LIVE

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਆ ਗਿਆ ਵੱਡਾ ਫ਼ੈਸਲਾ - ਜਥੇ. ਕੁਲਦੀਪ ਸਿੰਘ ਗੜਗੱਜ LIVE

Giani Harpreet Singh ਦੀ ਰਿਕਾਰਡਿੰਗ ਕਰਨ ਲਈ Virsa Singh Valtoha ਨੇ ਮੰਗੀ ਮੁਆਫ਼ੀ  | Jathedar Gargaj

Giani Harpreet Singh ਦੀ ਰਿਕਾਰਡਿੰਗ ਕਰਨ ਲਈ Virsa Singh Valtoha ਨੇ ਮੰਗੀ ਮੁਆਫ਼ੀ | Jathedar Gargaj

Patiala Mehfil: ਨੌਜਵਾਨ ਜਿਨ੍ਹਾਂ ਲਈ Music ਰੂਹ ਦੀ ਖ਼ੁਰਾਕ | 𝐁𝐁𝐂 𝐏𝐔𝐍𝐉𝐀𝐁𝐈

Patiala Mehfil: ਨੌਜਵਾਨ ਜਿਨ੍ਹਾਂ ਲਈ Music ਰੂਹ ਦੀ ਖ਼ੁਰਾਕ | 𝐁𝐁𝐂 𝐏𝐔𝐍𝐉𝐀𝐁𝐈

Я раскрыл самые известные фокусы в мире!

Я раскрыл самые известные фокусы в мире!

Navjot Kaur SIdhu ਨੇ ਖੋਲ੍ਹ 'ਤੀਆਂ ਕਾਂਗਰਸ ਦੀਆਂ ਪੋਲਾਂ, Sukhjinder Randhawa ਤੇ ਜ਼ੀਰਾ ਨੂੰ ਹੋ ਗਏ ਸਿੱਧੇ

Navjot Kaur SIdhu ਨੇ ਖੋਲ੍ਹ 'ਤੀਆਂ ਕਾਂਗਰਸ ਦੀਆਂ ਪੋਲਾਂ, Sukhjinder Randhawa ਤੇ ਜ਼ੀਰਾ ਨੂੰ ਹੋ ਗਏ ਸਿੱਧੇ

Ayodhya ਵਿੱਚ ਮੰਦਿਰ ਦੀ ਉਸਾਰੀ ਪੂਰੀ ਹੋਈ, ਮਸਜਿਦ ਵਾਲੀ ਥਾਂ ਉੱਤੇ ਕੀ ਹੈ ਹਾਲ ?| 𝐁𝐁𝐂 𝐏𝐔𝐍𝐉𝐀𝐁𝐈

Ayodhya ਵਿੱਚ ਮੰਦਿਰ ਦੀ ਉਸਾਰੀ ਪੂਰੀ ਹੋਈ, ਮਸਜਿਦ ਵਾਲੀ ਥਾਂ ਉੱਤੇ ਕੀ ਹੈ ਹਾਲ ?| 𝐁𝐁𝐂 𝐏𝐔𝐍𝐉𝐀𝐁𝐈

Parkash Singh Badal ਦੇ 98ਵੇਂ ਜਨਮ ਦਿਨ ਮੌਕੇ ਸਦਭਾਵਨਾ ਦਿਵਸ ਸਮਾਗਮ | Sukhbir Badal | Manpreet Badal

Parkash Singh Badal ਦੇ 98ਵੇਂ ਜਨਮ ਦਿਨ ਮੌਕੇ ਸਦਭਾਵਨਾ ਦਿਵਸ ਸਮਾਗਮ | Sukhbir Badal | Manpreet Badal

Live : Gi. Harpreet ਦਾ Sukhbir Badal ਨੂੰ ਜ਼ੋਰਦਾਰ ਝਟਕਾ ! ਹੁਣੇ-ਹੁਣੇ ਤੱਕੜੀ ਸਣੇ ਖੋਹ ਲਈ SGPC ? Akali Dal

Live : Gi. Harpreet ਦਾ Sukhbir Badal ਨੂੰ ਜ਼ੋਰਦਾਰ ਝਟਕਾ ! ਹੁਣੇ-ਹੁਣੇ ਤੱਕੜੀ ਸਣੇ ਖੋਹ ਲਈ SGPC ? Akali Dal

Китай показал первый летающий автомобиль в мире, только взгляните…

Китай показал первый летающий автомобиль в мире, только взгляните…

What is Bitcoin & How it Works | Easy Explanation in Hindi | Nitish Rajput

What is Bitcoin & How it Works | Easy Explanation in Hindi | Nitish Rajput

ਗੁਰਵਿੰਦਰ ਦੇ ਕ.ਤਲ ਚ ਗਾਇਬ ਆਹ ਗੱਲਾਂ ਘਰਵਾਲੀ ਕਿਓਂ ਨਹੀਂ ਮੰਨੀ ਪੁਲੀਸ ਕੋਲ?ਆਸ਼ਿਕ ਗ੍ਰਿਫਤਾਰੀ ਲਈ ਘੰਟਾ ਬੈਠਾ ਰਿਹਾ

ਗੁਰਵਿੰਦਰ ਦੇ ਕ.ਤਲ ਚ ਗਾਇਬ ਆਹ ਗੱਲਾਂ ਘਰਵਾਲੀ ਕਿਓਂ ਨਹੀਂ ਮੰਨੀ ਪੁਲੀਸ ਕੋਲ?ਆਸ਼ਿਕ ਗ੍ਰਿਫਤਾਰੀ ਲਈ ਘੰਟਾ ਬੈਠਾ ਰਿਹਾ

Navjot Sidhu : 'ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ 5-5 ਕਰੋੜ ਲਏ' | Punjab Congress | Sukhjinder Randhawa

Navjot Sidhu : 'ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੇ 5-5 ਕਰੋੜ ਲਏ' | Punjab Congress | Sukhjinder Randhawa

ਕਸ਼ਮੀਰ ਦਾ ਪੇਚੀਦਾ ਮਸਲਾ 5 ਨੁਕਤਿਆਂ ’ਚ ਸਮਝੋ I BBC NEWS PUNJABI

ਕਸ਼ਮੀਰ ਦਾ ਪੇਚੀਦਾ ਮਸਲਾ 5 ਨੁਕਤਿਆਂ ’ਚ ਸਮਝੋ I BBC NEWS PUNJABI

What Is Crypto Currency and Bitcoin?All about crypto currency by Khan Sir #cryptocurrency #khansir

What Is Crypto Currency and Bitcoin?All about crypto currency by Khan Sir #cryptocurrency #khansir

Успокаивающая музыка для нервов 🌿 лечебная музыка для сердца и сосудов, релакс, музыка для души #289

Успокаивающая музыка для нервов 🌿 лечебная музыка для сердца и сосудов, релакс, музыка для души #289

© 2025 dtub. Все права защищены.

  • Контакты
  • О нас
  • Политика конфиденциальности

Контакты для правообладателей: [email protected]