ਬਦਨਾਮ ਪੁਲਿਸ ਇੰਸਪੈਕਟਰ ਸੀਤਾ ਰਾਮ ਅਤੇ ਨਰੰਗ ਸਿੰਘ ਦੀਆ ਮਾਝੇ ਚ ਕੀਤੀਆਂ ਵਾਰਦਾਤਾਂ ਜੋ ਰੋਂਗਟੇ ਖੜੇ ਕਰ ਦੇਂਦੀਆਂ
Автор: Majha Khabarsar
Загружено: 2025-12-12
Просмотров: 1623
1993ਤੋਂ ਬਾਅਦ ਆਏ ਕਾਲੇ ਦੌਰ ਦੇ ਕਿੱਸੇ, ਯਾਦਾਂ, ਘਟਨਾਵਾਂ ਜ੍ਹਿਨਾਂ ਨੂੰ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ।
ਬਦਦਿਮਾਗ ਪੁਲਿਸ ਇੰਸਪੈਕਟਰ ਸੀਤਾ ਰਾਮ ਅਤੇ ਨਰੰਗ ਸਿੰਘ ਦੀਆ ਮਾਝੇ ਦੇ ਨੌਜਵਾਨਾਂ ਤੇ ਕੀਤੇ ਤਸੱਦਦ ਦੀਆਂ ਕਹਾਣੀਆਂ
ਉਸ ਬੀਤ ਚੁੱਕੇ ਵਕ਼ਤ ਚ ਉਂਗਲੀ ਫੜ ਲੈ ਜਾਂਦੇ ਨੇ ਸੀਨੀਅਰ ਪੱਤਰਕਾਰ ਅਤੇ ਸਾਹਿਤ ਸਭਾ ਪੱਟੀ ਦੇ ਪ੍ਰਧਾਨ ਸ਼੍ਰੀ ਬਰਕਤ ਵੋਹਰਾ ਜੀ। ਸੀਤਾ ਰਾਮ ਦੇ ਤਸੱਦਦ ਪਿੱਛੇ ਕਿਹੋ ਜਿਹੀ ਮਾਨਸਿਕਤਾ ਸੀ?
ਕਿਉਂ ਪੱਟੀ ਦੇ ਹਸਪਤਾਲ ਚ ਇਕ ਪੋਸਟਮਾਰਟਮ ਲਈਂ ਆਈ ਲਾਸ਼ ਨੂੰ ਪੁਲਿਸ ਨੇ ਦੁਬਾਰਾ ਬਾਹਰ ਲਿਜਾ ਕੇ ਗੋਲੀਆਂ ਮਾਰੀਆਂ?
ਪੱਟੀ ਕਿਰਨ ਸਿਨੇਮੇ ਚ ਹੋਇਆ ਸੀ ਧਮਾਕਾ.?
ਗਲਾਬਾਤ ਵੱਡੇ ਪੱਤਰਕਾਰ,ਸਾਹਿਤਕਾਰ, ਪੱਟੀ ਸਾਹਿਤ ਦੇ ਪ੍ਰਧਾਨ ਅਤੇ ਬੁੱਧੀਜੀਵੀ ਸ਼੍ਰੀ ਬਰਕਤ ਵੋਹਰਾ ਜੀ ਨਾਲ
ਨੋਟ :ਕੋਸ਼ਿਸ਼ ਕਰਿਓ ਜਰੂਰ ਵੇਖਣ ਦੀ ਕਿਉਂਕਿ ਕਹਾਣੀਆਂ ਤੁਹਾਡੇ ਅੱਖਾਂ ਅੱਗੇ ਫਿਲਮ ਵਾਂਗ ਘੁੰਮਣਗੀਆਂ 🙏🙏
#majhakhabarsar #Patti #SikhCommunity #1984neverforget #HumanityFirst #humanity #share #like #comment
Доступные форматы для скачивания:
Скачать видео mp4
-
Информация по загрузке: