Популярное

Музыка Кино и Анимация Автомобили Животные Спорт Путешествия Игры Юмор

Интересные видео

2025 Сериалы Трейлеры Новости Как сделать Видеоуроки Diy своими руками

Топ запросов

смотреть а4 schoolboy runaway турецкий сериал смотреть мультфильмы эдисон
dTub
Скачать

Lori: Dadi Maa Meri Dadi Maa (ਦਾਦੀ ਮਾਂ) | Punjabi Rhyme for Kids

Автор: SikhVille

Загружено: 2015-03-19

Просмотров: 7591875

Описание:

Sikhville brings popular Punjabi rhyme, Dadi Maa Meri Dadi Maa for kids and children. The animated rhyme is one of the most popular Punjabi rhymes on Youtube that speaks about the love and affection of grandmothers. Watch our Daadi Maa poem video with amazing lyrics and also share with your friends to spread the love.

#DadiMaa #DadiMaaMeriDadiMaa #SikhVille

Want Dadi Maa song download? Vismaad has an app for that! A collection of 11 rhymes, popularly known as lorian or baatan in Punjabi folklore, melodiously sung accompanied with cool animation videos. Kids will love to watch over and over again. Fun way to learn Punjabi at the right age.
#punjabirhymes #dadiiji #dadima #rhymes #kidsrhymes #punjabirhymes #punjabilearning #kidslearning

Download the app over here,
https://itunes.apple.com/ca/app/lori/...

Like, Subscribe, and Share Dadi Maa Dadi Maa song and other Punjabi nursery rhymes on Youtube! havesomething to say about our animated Punjabi rhyme? The comments section is all yours!

Support and become a part SikhVille projects at https://www.dvnetwork.org/organizatio...

ਓਨ੍ਹੀਂ ਦਿਨੀਂ Gurpreet Singh Sachdeva ਨੇ ਮੇਰੀ ਬੇਨਤੀ ਤੇ ਅਪਨੇ IT Profession ਚੋਂ break ਲੈਕੇ ਵਿਸਮਾਾਦ ਦੀ games ਅਤੇ apps ਵਿਚ ਮੁਹਾਰਤ ਬਨਾਉਣ ਲਈ ਕੋਈ ਸਵਾ ਸਾਲ ਸਾਡੇ ਨਾਲ ਕੰਮ ਕੀਤਾ। ਗੁਰਪ੍ਰੀਤ ਸਿੰਘ ਅਪਨੇ ਬੇਟੇ ਲਈ English rhymes ਦੇ ਬਦਲ ਵਿਚ ਪੰਜਾਬੀ ਦੇ ਲੁਭਾਵਨੇ ਬਾਲ ਗੀਤ ਚਾਹੰਦੇ ਸਨ।
ਉਹਨਾਂ ਦੀ ਦਿੱਲੀ ਇਛਾ ਦੁਨੀਆ ਭਰ ਵਿੱਚ ਵਸਦੇ ਬਹੁਤਾਤ ਪੰਜਾਬੀਆਂ ਮਾਪਿਆਂ ਦੀ ਵੀ ਸੀ ਜੋ ਨਿੱਕੇ ਨਿੱਕੇ ਬਾਲਾਂ ਦਾ ਮਾਬੋਲੀ ਨਾਲ ਸ਼ੁਰੂ ਤੋਂ ਹੀ ਪਿਆਰ ਬਣਿਆ ਦੇਖਨਾ ਚਾਹੁੰਦੇ ਸਨ। ਵਿਸਮਾਦ ਦਾ SikhVille ਉੱਦਮ ਨਿੱਕੇ ਬਚਿਆਂ ਲਈ ਆਧੁਨਿਕ ਮਾਧਿਅਮਾਂ ਰਾਹੀਂ, ਜਿਹੜੇ ਅਜੋਕੇ ਬਚਿਆਂ ਦੇ ਜੀਵਨ ਦਾ ਅਤੁੱਟ ਅੰਗ ਬਣ ਗਏ ਹਨ, ਮਾਂਬੋਲੀ ਪੰਜਾਬੀ ਅਤੇ ਗੁਰਮੁਖੀ-ਗੁਰਬਾਣੀ-ਗੁਰਮਤ ਦੀਆਂ ਬਾਤਾਂ ਲੁਭਾਵਣੇ ਵਸੀਲਿਆਂ ਨਾਲ ਪਹੁੰਚਾਣਾ ਹੈ।
ਸਾਡਾ ਪਹਿਲਾ ਬਾਲ ਗੀਤ "ਦਾਦੀ ਮਾਂ ਮੇਰੀ ਦਾਦੀ ਮਾਂ", ਜੋ Gurpreet Singh Sachdeva ਖੁਦ ਲਿਖਿਆ, ਹੱਦੋਂ ਵੱਧ ਪਸੰਦ ਕੀਤਾ ਗਇਆ ਹੈ। ਕੇਵਲ ਸਾਡੇ YouTube channel ਤੇ ਹੀ ਇਸਦੇ 60 ਲੱਖ ਤੋਂ ਵੱਧ views ਹੋ ਚੁੱਕੇ ਹਨ!! ਇਸ ਇਲਾਵਾ ਜੋ WhatsApp ਅਤੇ email ਆਦਿ ਰਾਹੀਂ ਇਸਦੀ ਸਾਂਝ ਪਈ ਹੈ ਉਸਦੀ ਕੋਈ ਗਿਨਤੀ ਨਹੀਂ।
ਸਾਡੇ ੧੩ ਹੋਰ ਗੀਤ ਵੀ ਬਹੁਤ ਪ੍ਰਚਲਿਤ ਹੋਏ ਹਨ।
ਪਿਛਲੇ ਦੋ ਸਾਲਾਂ ਤੋਂ ਅਸੀਂ ਸਿੱਖ ਅਤੇ ਪੰਜਾਬੀ ਬਚਿਆਂ ਲਈ ਨਵੇਂ ਐਨੀਮੇਸ਼ਨ ਦੇ ਵਸੀਲੇ ਸਿਰਜਣ ਲਈ ਹਿੰਮਤ ਨਹੀਂ ਕਰ ਪਾਏ। ਪਰ ਵਿਸਮਾਦ ਨੂੰ ਪਿਆਰ ਕਰਨ ਵਾਲੇ ਲਗਾਤਾਰ ਸਾਡੇ ਹੌਸਲੇ ਵਧਾਉਂਦੇ ਰਹੇ ਹਨ। ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਛੇਤੀ ਨਵੇਂ ਕਾਰਜ ਅਰੰਭ ਹੋ ਸਕਣਗੇ।
ਅਸੀਸ ਦੇਣੀ ਜੀ 🙏🙏🙏🙏🙏

Lori: Dadi Maa Meri Dadi Maa (ਦਾਦੀ ਮਾਂ) | Punjabi Rhyme for Kids

Поделиться в:

Доступные форматы для скачивания:

Скачать видео mp4

  • Информация по загрузке:

Скачать аудио mp3

Похожие видео

array(0) { }

© 2025 dtub. Все права защищены.



  • Контакты
  • О нас
  • Политика конфиденциальности



Контакты для правообладателей: [email protected]