ਪੰਜਾਬੀ ਕਾਰੋਬਾਰੀ ਨੂੰ $80,500 ਜੁਰਮਾਨਾ! CANADA NEWS
Автор: TV Punjab
Загружено: 2025-12-27
Просмотров: 11149
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਅਮਰੀਕਾ ਤੋਂ ਕੈਨੇਡਾ ਦਾਖਲ ਹੋਏ 19 ਪ੍ਰਵਾਸੀ ਕੀਤੇ ਕਾਬੂ
ਬਰਫ਼ੀਲੀ ਰਾਤ ਵਿਚ ਆਰ.ਸੀ.ਐਮ.ਪੀ. ਨੇ ਕੀਤੀ ਕਾਰਵਾਈ
ਬਰਫ਼ਬਾਰੀ ਕਾਰਨ ਟਰਾਂਟੋ ਹਵਾਈ ਅੱਡੇ ਦੀਆਂ ਸੈਂਕੜੇ ਉਡਾਣਾਂ ਪ੍ਰਭਾਵਿਤ
ਏਅਰਪੋਰਟ 'ਤੇ 70% ਤੋਂ ਵੱਧ ਉਡਾਣਾਂ ਦੀ ਲੈਂਡਿੰਗ ਦੇਰੀ ਨਾਲ ਹੋਈ
ਬਰਫ਼ ਹਟਾਉਣ ਮੌਕੇ ਟਰੈਕਟਰ ਨਦੀ 'ਚ ਖਿਸਕਿਆ
ਹਾਦਸੇ ਵਿੱਚ ਦੋ ਜਣਿਆਂ ਦੀ ਹੋਈ ਦਰਦਨਾਕ ਮੌਤ
ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਨੂੰ 80,500 ਡਾਲਰ ਜੁਰਮਾਨਾ
ਨਿਰਮਲ ਸਿੰਘ ਤੱਖੜ ਨੂੰ 2 ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ
ਕੈਨੇਡੀਅਨ ਹਸਪਤਾਲ 'ਚ ਮੌਤ 'ਤੇ ਐਲਨ ਮਸਕ ਦੀ ਪ੍ਰਤੀਕਿਰਿਆ
ਸਿਹਤ ਸੰਭਾਲ ਦੀ ਤੁਲਨਾ ਅਮਰੀਕੀ ਮੋਟਰ ਵਾਹਨ ਵਿਭਾਗ ਨਾਲ ਕੀਤੀ
ਕੈਨੇਡਾ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਦੇ ਟਿਕਾਣਿਆਂ ’ਤੇ ਛਾਪੇ
62 ਮਹਿੰਗੇ ਮੋਟਰਸਾਈਕਲ ਤੇ 2 ਗੱਡੀਆਂ ਕੀਤੀਆਂ ਬਰਾਮਦ
ਕੈਨੇਡਾ ਅਮਰੀਕੀ ਸਿਹਤ ਸੰਸਥਾਵਾਂ ’ਤੇ ਭਰੋਸਾ ਨਹੀਂ ਕਰ ਸਕਦਾ
ਮਿਸ਼ੇਲ ਅਨੁਸਾਰ ਟਰੰਪ ਦੇ ਸੱਤਾ ਚ ਆਉਣ ਮਗਰੋਂ ਸਥਿਤੀ ਬਦਲੀ
ਐਲਬਰਟਾ ਦੀ 2033 ਤੱਕ 900 ਨਵੀਆਂ ਕੈਂਪਸਾਈਟਸ ਬਣਾਉਣ ਦੀ ਯੋਜਨਾ
ਪੀਜਨ ਲੇਕ ਪ੍ਰੋਵਿੰਸ਼ੀਅਲ ਪਾਰਕ ਵਿਚ 50 ਨਵੀਆਂ ਸਾਈਟਸ ਬਣਨਗੀਆਂ
ਬੌਕਸਿੰਗ ਡੇਅ ਨੂੰ ਖ਼ਰੀਦੋ ਫ਼ਰੋਖ਼ਤ ਵਾਲੇ ਦਿਨ ਵਜੋਂ ਦੇਖਿਆ ਜਾਂਦੈ
ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਬੌਕਸਿੰਗ ਡੇਅ
#boxingday #rcmp #toronto #canadahealthcare #markcarney #truckingincanada #truckingindustry #studentvisa #singleuseplastics #immigration #deportation
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।
Доступные форматы для скачивания:
Скачать видео mp4
-
Информация по загрузке: