ਆਪ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਸ ਦਾ ਕੋਈ ਜ਼ਿਕਰ ਨਹੀ
Автор: Navneet Kumar
Загружено: 2025-06-12
Просмотров: 2168
ਆਪ ਸਰਕਾਰ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀ ਪੰਜਾਬ ਵਿੱਚ ਦਲਿਤ ਭਾਈਚਾਰੇ ਵਿੱਚੋ ਪੰਜਾਬ ਦਾ ਇਕ ਡਿਪਟੀ ਸੀ ਐਮ ਲਾਵਾਂਗੇ ਪਰ ਅਫ਼ਸੋਸ ਅੱਜ ਤਿੰਨ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ 😢 ਸਤਾ ਦੇ ਲਾਲਚੀਆਂ ਨੂੰ ਸਮਾਜ ਨਾਲ ਕੀਤਾ ਵਾਅਦਾ ਯਾਦ ਨਹੀਂ #AAPPunjab #AAP #aapparty
Доступные форматы для скачивания:
Скачать видео mp4
-
Информация по загрузке: