ਹੁਣ ਪੰਜਾਬ ਦੀ ਪਰਾਲੀ ਨੂੰ ਦੋਸ਼ ਨਾ ਦਿਓ? Delhi Air Pollution 2000 AQI? Cloud Seeding Fail | Sunal Roamin
Автор: VCR Channel
Загружено: 2025-10-31
Просмотров: 569
ਦਿੱਲੀ ਦੀ ਹਵਾ ਜ਼ਹਿਰ ਬਣ ਚੁੱਕੀ ਹੈ! AQI 2000 ਪਹੁੰਚ ਗਿਆ ਤੇ ਸਰਕਾਰ ਦਾ Cloud Seeding ਪ੍ਰਯੋਗ ਵੀ ਫੇਲ੍ਹ ਹੋ ਗਿਆ।
ਕੀ ਇਹ ਸਾਰੀ ਗਲਤੀ ਪੰਜਾਬ ਦੀ ਹੈ ਜਾਂ ਦਿੱਲੀ ਦੀ ਆਪਣੀ ਨਾਕਾਮੀ?
ਇਸ ਵੀਡੀਓ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਫਟਾਕੇ, ਕਲਾਊਡ ਸੀਡਿੰਗ ਤੇ ਸਰਕਾਰੀ ਫੈਸਲੇ ਸਾਡੇ ਵਾਤਾਵਰਣ ਨੂੰ ਹੋਰ ਖਤਰਨਾਕ ਬਣਾ ਰਹੇ ਹਨ।
👇 Watch till the end to know:
Cloud Seeding ਦੀ ਅਸਲੀ ਸੱਚਾਈ
Delhi Pollution ਦੇ ਪਿੱਛੇ ਅਸਲੀ ਕਾਰਣ
ਕਿਉਂ ਪੰਜਾਬ ਨੂ ਦੋਸ਼ ਦੇਣਾ ਗਲਤ ਹੈ?
#DelhiPollution #SmogCrisis #CloudSeedingFail #PunjabVsDelhi #AQI1500 #VCRChannel #JBSAthwal
Доступные форматы для скачивания:
Скачать видео mp4
-
Информация по загрузке: