sune raam aye | dasam bani kirtan | guru gobind Singh ji maharaj
Автор: misal ramgadiya
Загружено: 2022-04-22
Просмотров: 3315
ਵਾਹੀਗੁਰੂ ਜੀ ਕਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਜੀਉ
ਰਸਾਵਲ ਛੰਦ ॥
ਸੁਨੇ ਰਾਮ ਆਏ ॥
ਸਭੈ ਲੋਗ ਧਾਏ ॥
ਲਗੇ ਆਨ ਪਾਯੰ ॥
ਮਿਲੇ ਰਾਮ ਰਾਯੰ ॥੬੬੯॥
ਕੋਊ ਚਉਰ ਢਾਰੈਂ ॥
ਕੋਊ ਪਾਨ ਖੁਆਰੈਂ ॥
ਪਰੇ ਮਾਤ ਪਾਯੰ ॥
ਲਏ ਕੰਠ ਲਾਯੰ ॥੬੭੦॥
ਮਿਲੈ ਕੰਠ ਰੋਵੈਂ ॥
ਮਨੋ ਸੋਕ ਧੋਵੈਂ ॥
ਕਰੈਂ ਬੀਰ ਬਾਤੈਂ ॥
ਸੁਨੇ ਸਰਬ ਮਾਤੈਂ ॥੬੭੧॥
ਮਿਲੈ ਲੱਛ ਮਾਤੰ ॥
ਪਰੇ ਪਾਇ ਭ੍ਰਾਤੰ ॥
ਕਰਿਯੋ ਦਾਨ ਏਤੋ ॥
ਗਨੈ ਕਉਨ ਕੇਤੋ ॥੬੭੨॥
original video
link : • Sune raam aaye - Akali jatha - shiri dasm ...
ਇਸ ਚੈਨਲ ਤੇ ਤੁਹਾਡਾ ਸੁਆਗਤ ਹੈ। ਜੇਕਰ ਤੁਹਾਨੂੰ ਇਹ ਵੀਡਿਉ ਵਧੀਆ ਲੱਗੀ ਤਾ ਇਸ ਤਰਾ ਦੇ ਹੋਰ ਸ਼ਬਦ ਸੁਨਣ ਵਾਸਤੇ ਇਹ ਹੇਠਾ ਦਿੱਤੀ playlist ਖੋਲ ਕੇ ਸੁਣ ਸਕਦੇ ਹੋ।
playlist link : • Dasam granth kirtan
ਕਿਸੀ ਵੀ ਤਰਾ ਦੇ copyright ਬਾਰੇ ਜਾ ਕਿਸੇ ਹੋਰ ਮੁੱਦੇ ਤੇ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾ ਹੇਠਾ ਦਿੱਤੇ ਪਤੇ ਤੇ ਆਪਣਾ ਸੰਦੇਸ਼ ਭੇਜ ਦਿਉ।
gmail : [email protected]
#dasamgranth #shridasamgranth
#sikh #nihangsingh #nihangsikh #nihang #kirtan #nihnagkirtan #gurugobindsinghji #dasambani #dasam_bani_kirtan
Доступные форматы для скачивания:
Скачать видео mp4
-
Информация по загрузке: