BEST BOOK FOR PUNJABI PAPER A AND PUNJAB HISTORY// PUNJAB GK// PUNJAB HISTORY BOOK
Автор: JAGDEV’S EDUCATIONAL HUB
Загружено: 2023-05-04
Просмотров: 2552
ਪੰਜਾਬ ਵਿਚ ਹੋਣ ਵਾਲੀਆਂ ਸਾਰੀਆਂ ਪ੍ਰਤੀਯੋਗੀ ਪ੍ਰਖਿਆਵਾਂ ਦੇ ਸਲੇਬਸ ਨੂੰ ਮੁੱਖ ਰੱਖਦਿਆਂ ਇਹ ਕਿਤਾਬ ਤਿਆਰ ਕੀਤੀ ਗਈ ਹੈ। ਇਸ ਕਿਤਾਬ ਵਿਚ ਪੰਜਾਬੀ ਭਾਸ਼ਾ, ਵਿਆਕਰਨ, ਪੰਜਾਬ ਦਾ ਸਾਹਿਤ, ਪੰਜਾਬ ਦਾ ਇਤਿਹਾਸ, ਪੰਜਾਬ ਦਾ ਸੱਭਿਾਆਚਾਰ ਅਤੇ ਪੰਜਾਬੀ ਦੀ ਰਾਜਨੀਤੀ ਨੂੰ ਆਧਾਰ ਬਣਾ ਕੇ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਹਰੇਕ ਵਿਸ਼ੇ ਨਾਲ ਸਬੰਧਤ ਪ੍ਰਸ਼ਨਾਵਲੀ ਹਰੇਕ ਅਧਿਆਇ ਦੇ ਨਾਲ-ਨਾਲ ਦਿੱਤੀ ਗਈ ਹੈ। ਅਭਿਆਸ ਲਈ ਟੈਸਟ ਪੇਪਰ ਵੀ ਤਿਆਰ ਕੀਤੇ ਗਏ ਹਨ। ਉਮੀਦ ਹੈ ਕਿ ਤੁਸੀਂ ਇਸ ਪੁਸਤਕ ਦਾ ਲਾਭ ਉਠਾਉਂਦੇ ਹੋਇਆ ਆਪਣੇ ਮਕਸਦ ਵਿਚ ਕਾਮਯਾਬ ਹੋਵੇਗੇ। ਤੁਹਾਡੇ ਸੁਝਾਵਾਂ ਦਾ ਇੰਤਜਾਰ ਰਹੇਗਾ। ਕਿਤਾਬ ਲਈ ਸਪੰਰਕ ਕਰੋ 94782-13110, 98760-32602
Доступные форматы для скачивания:
Скачать видео mp4
-
Информация по загрузке: