ਘਰ
Автор: Inder Kainth
Загружено: 2026-01-06
Просмотров: 279
ਘਰ ਦੇ ਕੱਢੇ ਖੋਏ ਨਾਲ ਬਣੀਆਂ ਅਲਸੀ ਅਤੇ ਚੋਲੇ ਦੀਆਂ ਪਿੰਨੀਆਂ 🌾💪
ਇਹ ਸਰਦੀਆਂ ਲਈ ਬਹੁਤ ਹੀ ਤਾਕਤਵਰ ਤੇ ਸਿਹਤਮੰਦ ਦੇਸੀ ਡਾਇਟ ਹੈ।
🥣 ਸਾਮੱਗਰੀ (Ingredients):
3 ਕਿਲੋ ਖੋਆ (Khoya)
3 ਕਿਲੋ ਸ਼ੱਕਰ
3 ਕਿਲੋ ਚੋਲੇ ਦਾ ਆਟਾ
250 ਗ੍ਰਾਮ ਅਲਸੀ
100 ਗ੍ਰਾਮ ਤਿਲ
100 ਗ੍ਰਾਮ ਬਾਦਾਮ
100 ਗ੍ਰਾਮ ਅਖਰੋਟ
100 ਗ੍ਰਾਮ ਮਗਜ਼
100 ਗ੍ਰਾਮ ਨਾਰੀਅਲ ਦਾ ਬੁਰਾਦਾ
50 ਗ੍ਰਾਮ ਅਜਵਾਇਨ
🌿 ਫਾਇਦੇ:
✔️ ਸਰੀਰ ਨੂੰ ਕੁਦਰਤੀ ਗਰਮੀ ਦਿੰਦੀ
✔️ ਤਾਕਤ ਤੇ ਇਨਰਜੀ ਵਧਾਉਂਦੀ
✔️ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਕਰਦੀ
✔️ ਸਰਦੀਆਂ ਵਿੱਚ ਇਮਿਊਨਿਟੀ ਲਈ ਬਿਹਤਰ
ਜੇ ਤੁਹਾਨੂੰ ਦੇਸੀ, ਸਿਹਤਮੰਦ ਤੇ ਆਸਾਨ ਰੈਸਿਪੀਆਂ ਪਸੰਦ ਹਨ ਤਾਂ
👉 ਵੀਡੀਓ ਨੂੰ ਲਾਈਕ ਕਰੋ
👉 ਸ਼ੇਅਰ ਕਰੋ
👉 ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ 🙏
#ਸਰਦੀਆਂਦਾਅਸਲੀਤੋਹਫਾ
#ਪਿੰਨੀਆਂ
#ਅਲਸੀਪਿੰਨੀ
#ਚੋਲੇਦੀਪਿੰਨੀ
#ਦੇਸੀਖੁਰਾਕ
#PunjabiFood
#WinterSpecial
#HealthyDesiFood
#HomemadeKhoya
#TraditionalRecipe
#DesiDiet
#ImmunityBoost
#IndianWinterFood
#homemadefood #videos #viral
Доступные форматы для скачивания:
Скачать видео mp4
-
Информация по загрузке: